ਪਰਮੀਸ਼ ਵਰਮਾ ਨੇ ਉਡਾਈਆਂ ਟ੍ਰੈਫਿਕ ਨੇਮਾਂ ਦੀਆਂ ਧੱਜੀਆਂ, ਵੀਡੀਓ ਆਈ ਸਾਹਮਣੇ

ਪਰਮੀਸ਼ ਵਰਮਾ ਨੇ ਉਡਾਈਆਂ ਟ੍ਰੈਫਿਕ ਨੇਮਾਂ ਦੀਆਂ ਧੱਜੀਆਂ, ਵੀਡੀਓ ਆਈ ਸਾਹਮਣੇ

ਪਰਮੀਸ਼ ਵਰਮਾ ਨੇ ਉਡਾਈਆਂ ਟ੍ਰੈਫਿਕ ਨੇਮਾਂ ਦੀਆਂ ਧੱਜੀਆਂ, ਵੀਡੀਓ ਆਈ ਸਾਹਮਣੇ

  • Share this:
    ਪੰਜਾਬ ਗਾਇਕ ਪਰਮੀਸ਼ ਵਰਮਾ ਅਕਸਰ ਇੰਸਟਾਗ੍ਰਾਮ ਤੇ ਆਪਣੀ ਪੋਸਟਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਵੱਲੋਂ ਇੰਸਟਾ ਸਟੋਰੀ ਵਿੱਚ ਇੱਕ ਵੀਡੀਓ ਪਾਈ ਹੈ। ਜਿਸ ਵਿੱਚ ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਹ ਬਿਨਾਂ ਹੈਲਮੇਟ ਨਾਲ ਮੋਟਰਸਾਈਕਲ ਤੇ ਓਵਰਸਪੀਡ 'ਤੇ ਮੋਟਰਸਾਈਕਲ ਚਲਾ ਰਹੇ ਹਨ।

    First published: