Home /News /entertainment /

Emotional Banda Song: ਰਣਜੀਤ ਬਾਵਾਂ ਨੇ ਨਵੇਂ ਗੀਤ 'ਚ ਬੋਲੇ ਤਿੱਖੇ ਬੋਲ, ਕਿਹਾ- ਗੱਲ ਇੱਥੇ ਕਦੇ ਉੱਥੇ ਟ੍ਰਾਂਸਮੀਟਰਾਂ ਜਿਹੇ ਲੋਕੀ

Ranjit Bawa New song Emotional Banda Song out: ਪੰਜਾਬੀ ਸੰਗੀਤ ਇੰਡਸਟਰੀ 'ਚ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ਇਮੋਸ਼ਨਲ ਬੰਦਾ (Emotional Banda) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲਾ ਨੂੰ ਸੁਣ ਕੇ ਤੁਹਾਨੂੰ ਜ਼ਿਆਦਾਤਰ ਸੱਚਾਈ ਦੀ ਝਲਕ ਨਜ਼ਰ ਆਵੇਗੀ। ਤੁਸੀ ਵੀ ਸੁਣੋ ਇਹ ਗੀਤ...

ਹੋਰ ਪੜ੍ਹੋ ...
  • Share this:

ranjitRanjit Bawa New song Emotional Banda Song out: ਪੰਜਾਬੀ ਸੰਗੀਤ ਇੰਡਸਟਰੀ 'ਚ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ਇਮੋਸ਼ਨਲ ਬੰਦਾ (Emotional Banda) ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲਾ ਨੂੰ ਸੁਣ ਕੇ ਤੁਹਾਨੂੰ ਜ਼ਿਆਦਾਤਰ ਸੱਚਾਈ ਦੀ ਝਲਕ ਨਜ਼ਰ ਆਵੇਗੀ। ਤੁਸੀ ਵੀ ਸੁਣੋ ਇਹ ਗੀਤ...

ਪੰਜਾਬੀ ਕਲਾਕਾਰ ਵੱਲੋਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ। ਬਾਵਾ ਨੇ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ, ਬਸ ਇੱਕ ਵਾਰ ਪੂਰਾ ਗਾਣਾ ਸੁਣ ਲਿਉ, ਸੁਣ ਕੇ ਦੱਸਿਓ ਕਿਵੇਂ ਲੱਗਾ...

View this post on Instagram

A post shared by Ranjit Bawa (@ranjitbawa)

ਦੱਸ ਦਈਏ ਕਿ ਗੀਤ ਇਮੋਸ਼ਨਲ ਬੰਦਾ ਦੇ ਬੋਲ ਲਵਲੀ ਨੂਰ (Lovely Noor) ਵੱਲੋਂ ਲਿਖੇ ਗਏ ਹਨ। ਇਸਦੀ ਵੀਡੀਓ ਰਣਜੀਤ ਸਿੰਘ (Ranjeet Singh) ਵੱਲੋਂ ਤਿਆਰ ਕੀਤਾ ਗਿਆ ਹੈ। (Ranjit Bawa) ਰਣਜੀਤ ਬਾਵਾ ਲੇਬਲ ਹੇਠ ਬਣੇ ਇਸ ਗੀਤ ਦੇ ਬੋਲਾਂ ਵਿੱਚ ਕਲਾਕਾਰ ਨੇ ਅੱਜ ਕੱਲ੍ਹ ਦੀ ਸੱਚਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕਲਾਕਾਰ ਫਿਲਮ ਖਾਓ ਪੀਓ ਐਸ਼ ਕਰੋ ਵਿੱਚ ਤਰਸੇਮ ਜੱਸੜ ਨਾਲ ਕੰਮ ਕਰਦੇ ਹੋਏ ਨਜ਼ਰ ਆਏ ਸੀ। ਇਸ ਫਿਲਮ ਨੂੰ ਦਰਸ਼ਕਾਂ ਦੀ ਮਿਲੀ ਜੁਲੀ ਪ੍ਰਤੀ ਕਿਰਿਆ ਮਿਲੀ ਸੀ। ਹਾਲ ਹੀ ਵਿੱਚ ਕਲਾਕਾਰ ਦੇ ਗੀਤ ਫਾਈਵ ਫਲੋਵਰ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi industry, Punjabi singer, Ranjit bawa, Singer