HOME » NEWS » Films

Raj Kundra Arrested: ਅਸ਼ਲੀਲ ਫ਼ਿਲਮਾਂ ਬਣਾ ਕੇ ਐਪਸ 'ਤੇ ਵਿਖਾਉਣ ਦੇ ਦੋਸ਼ ਵਿੱਚ ਰਾਜ ਕੁੰਦਰਾ ਗਿਰਫ਼ਤਾਰ

News18 Punjabi | News18 Punjab
Updated: July 20, 2021, 9:26 AM IST
share image
Raj Kundra Arrested: ਅਸ਼ਲੀਲ ਫ਼ਿਲਮਾਂ ਬਣਾ ਕੇ ਐਪਸ 'ਤੇ ਵਿਖਾਉਣ ਦੇ ਦੋਸ਼ ਵਿੱਚ ਰਾਜ ਕੁੰਦਰਾ ਗਿਰਫ਼ਤਾਰ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਗਿਰਫ਼ਤਾਰ ਕਰ ਲਿਆ ਹੈ। ਕੁੰਦਰਾ ਉੱਪਰ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁੱਝ ਐਪਸ ਉੱਤੇ ਦਿਖਾਉਣ ਦਾ ਦੋਸ਼ ਹੈ।

ਰਾਜ ਕੁੰਦਰਾ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੇਂਡਰਿੰਗ ਨਾਂ ਦੀ ਕੰਪਨੀ ਨੂੰ ਕੁੰਦਰਾ ਨੇ ਯੂ ਕੇ ਵਿੱਚ ਰਜਿਨਸਟਰ ਕਰਵਾਇਆ ਸੀ ਜਿਸ ਵਿੱਚ ਕੁੰਦਰਾ ਨੇ 10 ਕਰੋੜ ਰੁਪਏ ਲਾਏ ਸਨ। ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਉਮੇਸ਼ ਕਾਮਤ ਨਾਂ ਦੇ ਸ਼ਕਸ਼ ਨੂੰ ਗਿਰਫ਼ਤਾਰ ਕੀਤਾ ਸੀ ਜਿਸ ਨਾਲ ਕੁੰਦਰਾ ਦਾ ਪੈਸਿਆਂ ਦਾ ਲੈਣ ਦੇਣ ਸੀ। ਉਮੇਸ਼ ਦੀ ਗਿਰਫ਼ਤਾਰੀ ਤੋਂ ਬਾਅਦ ਕੁੰਦਰਾ ਖ਼ਿਲਾਫ਼ ਕਾਫ਼ੀ ਸਬੂਤ ਮਿਲੇ।





ਕ੍ਰਾਈਮ ਬ੍ਰਾਂਚ ਮੁਤਾਬਿਕ ਫ਼ਰਵਰੀ 2021 ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲ਼ੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁੱਝ ਐਪਸ ਉੱਤੇ ਦਿਖਾਉਣ ਦਾ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕੁੰਦਰਾ ਖ਼ਿਲਾਫ਼ ਕਾਫ਼ੀ ਸਬੂਤ ਮੌਜੂਦ ਹਨ ਕਿ ਉਹ ਮੁੱਖ ਦੋਸ਼ੀ ਹਨ।
Published by: Anuradha Shukla
First published: July 19, 2021, 11:22 PM IST
ਹੋਰ ਪੜ੍ਹੋ
ਅਗਲੀ ਖ਼ਬਰ