Home /News /entertainment /

Rakhi Sawant Boyfriend Adil: ਰਾਖੀ ਸਾਵੰਤ ਦੇ ਬੁਆਏਫ੍ਰੈਂਡ ਦਾ ਇੰਸਟਾਗ੍ਰਾਮ ਅਕਾਊਂਟ ਹੈਕ, ਡਰਾਮਾ ਕਵੀਨ ਉਦਾਸ ਹੋ ਬੋਲੀ...

Rakhi Sawant Boyfriend Adil: ਡਰਾਮਾ ਕਵੀਨ ਰਾਖੀ ਸਾਵੰਤ (Rakhi Sawant) ਤੋਂ ਬਿਹਤਰ ਕੌਣ ਜਾਣਦਾ ਹੈ ਕਿ ਲਾਈਮਲਾਈਟ ਵਿੱਚ ਕਿਵੇਂ ਰਹਿਣਾ ਹੈ। ਕਦੇ ਰਾਖੀ ਸਾਵੰਤ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਤਾਂ ਕਦੇ ਆਪਣੀ ਵਿਵਾਦਿਤ ਜ਼ਿੰਦਗੀ। ਰਾਖੀ ਸਾਵੰਤ ਇਸ ਸਮੇਂ ਦੁਬਈ ਸਥਿਤ ਬਿਜ਼ਨੈੱਸਮੈਨ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ। ਪਰ ਇਸ ਵਾਰ ਉਹ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿੱਚ ਹੈ। ਦਰਅਸਲ ਰਾਖੀ ਦੇ ਬੁਆਏਫ੍ਰੈਂਡ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਹੈ, ਜਿਸ ਕਾਰਨ ਉਹ ਕਾਫੀ ਪਰੇਸ਼ਾਨੀ 'ਚੋਂ ਲੰਘ ਰਹੀ ਹੈ।

ਹੋਰ ਪੜ੍ਹੋ ...
  • Share this:

Rakhi Sawant Boyfriend Adil: ਡਰਾਮਾ ਕਵੀਨ ਰਾਖੀ ਸਾਵੰਤ (Rakhi Sawant) ਤੋਂ ਬਿਹਤਰ ਕੌਣ ਜਾਣਦਾ ਹੈ ਕਿ ਲਾਈਮਲਾਈਟ ਵਿੱਚ ਕਿਵੇਂ ਰਹਿਣਾ ਹੈ। ਕਦੇ ਰਾਖੀ ਸਾਵੰਤ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਤਾਂ ਕਦੇ ਆਪਣੀ ਵਿਵਾਦਿਤ ਜ਼ਿੰਦਗੀ। ਰਾਖੀ ਸਾਵੰਤ ਇਸ ਸਮੇਂ ਦੁਬਈ ਸਥਿਤ ਬਿਜ਼ਨੈੱਸਮੈਨ ਆਦਿਲ ਦੁਰਾਨੀ (Adil Durrani) ਨੂੰ ਡੇਟ ਕਰ ਰਹੀ ਹੈ। ਪਰ ਇਸ ਵਾਰ ਉਹ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿੱਚ ਹੈ। ਦਰਅਸਲ ਰਾਖੀ ਦੇ ਬੁਆਏਫ੍ਰੈਂਡ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਹੈ, ਜਿਸ ਕਾਰਨ ਉਹ ਕਾਫੀ ਪਰੇਸ਼ਾਨੀ 'ਚੋਂ ਲੰਘ ਰਹੀ ਹੈ।

ਰਾਖੀ ਸਾਵੰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਡਰਾਮਾ ਕਵੀਨ ਨੇ ਵੀਡੀਓ ਵਿੱਚ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਮੈਂ ਅਤੇ ਆਦਿਲ ਬਹੁਤ ਉਦਾਸ ਹਾਂ, ਮੇਰੇ ਆਦਿਲ ਦਾ ਇੰਸਟਾਗ੍ਰਾਮ ਅਕਾਊਂਟ ਕਿਸੀ ਨੇ ਹੈਕ ਕਰ ਲਿਆ ਹੈ। ਉਹ ਨਹੀਂ ਖੁੱਲ੍ਹ ਰਿਹਾ। ਅਸੀ ਕੋਸ਼ਿਸ਼ ਕਰ ਰਹੇ ਹਾਂ ਉਸ ਨੂੰ ਖੋਲ੍ਹਣ ਦੀ, ਜਦੋਂ ਖੁੱਲ੍ਹ ਜਾਵੇਗਾ ਤਾਂ ਅਸੀ ਤੁਹਾਨੂੰ ਗੁੱਡ ਨਿਊਜ਼ ਦੇਵਾਂਗੇ।

Published by:Rupinder Kaur Sabherwal
First published:

Tags: Bollywood, Entertainment, Entertainment news, Rakhi sawant