HOME » NEWS » Films

ਇੰਡਸਟਰੀ 'ਚ ਹਰ ਕਿਸੇ ਨੂੰ ਚੜ੍ਹਿਆ ਪਿਆਰ ਦਾ ਰੰਗ, ਬੀਮਾਰ ਆਲੀਆ ਨੂੰ ਰਣਵੀਰ ਲੈ ਕੇ ਪਹੁੰਚੇ ਹਸਪਤਾਲ

News18 Punjab
Updated: November 21, 2018, 12:29 PM IST
ਇੰਡਸਟਰੀ 'ਚ ਹਰ ਕਿਸੇ ਨੂੰ ਚੜ੍ਹਿਆ ਪਿਆਰ ਦਾ ਰੰਗ, ਬੀਮਾਰ ਆਲੀਆ ਨੂੰ ਰਣਵੀਰ ਲੈ ਕੇ ਪਹੁੰਚੇ ਹਸਪਤਾਲ
ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ

  • Share this:
ਅੱਜਕਲ੍ਹ ਬੋਲੀਵੁੱਡ 'ਚ ਪਿਆਰ ਦਾ ਦੌਰ ਛਾਇਆ ਹੋਇਆ ਹੈ। ਹਰ ਕੋਈ ਪਿਆਰ ਦੇ ਰੰਗ 'ਚ ਰੰਗਿਆ ਹੋਇਆ ਹੈ। ਕੋਈ ਇਟਲੀ ਜਾ ਕੇ ਵਿਆਹ ਕਰਵਾ ਰਿਹਾ ਅਤੇ ਕੋਈ ਆਪਣੇ ਬੁਆਏਫਰੈਂਡ ਨਾਲ ਸਮੇਂ ਬਿਤਾਉਂਦਾ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਰਣਵੀਰ ਅਤੇ ਆਲੀਆ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਫੋਟੋਆਂ 'ਚ ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ ਹਨ।

ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ ਹੋਏ


ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ ਹੋਏ
ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ ਹੋਏ


ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ ਹੋਏ


ਬੀਮਾਰ ਆਲੀਆ ਨੂੰ ਰਣਵੀਰ ਹਸਪਤਾਲ ਲੈ ਕੇ ਪਹੁੰਚਦੇ ਹੋਏ
First published: November 21, 2018
ਹੋਰ ਪੜ੍ਹੋ
ਅਗਲੀ ਖ਼ਬਰ