Home /News /entertainment /

Alia-Ranbir Mehendi Pics: ਰਣਬੀਰ-ਆਲੀਆ ਦੇ ਮਹਿੰਦੀ ਦੀਆਂ ਰੋਮਾਂਟਿਕ ਤਸਵੀਰਾਂ ਆਈਆ ਸਾਹਮਣੇ, ਫੈਨਜ਼ ਜ਼ਰੂਰ ਦੇਖਣ

ਰਣਬੀਰ-ਆਲੀਆ ਦੇ ਮਹਿੰਦੀ ਦੀਆਂ ਰੋਮਾਂਟਿਕ ਤਸਵੀਰਾਂ ਆਈਆ ਸਾਹਮਣੇ, ਜ਼ਰੂਰ ਦੇਖੋ

Alia-Ranbir Mehendi Pics: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt ) ਦੋਵੇਂ ਇੱਕ ਦੂਜੇ ਦੇ ਹੋ ਚੁੱਕੇ ਹਨ। ਦੋਵਾਂ ਨੇ ਮੁੰਬਈ ਦੇ ਪਾਲੀ ਹਿਲਜ਼ ਦੇ ਅਪਾਰਟਮੈਂਟ 'ਵਾਸਤੂ' ਵਿੱਚ ਸੱਤ ਫੇਰੇ ਲਏ ਅਤੇ ਵਿਆਹ ਦੇ ਬੰਧਨ ਵਿੱਚ ਬੱਝੇ। ਦੋਵਾਂ ਦੇ ਵਿਆਹ ਦੇ ਬਾਅਦ ਤੋਂ ਹੀ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਇਸ ਦੇ ਨਾਲ ਹੀ ਰਣਬੀਰ ਅਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਵਿਆਹ ਤੋਂ ਬਾਅਦ ਹੁਣ ਇੱਕ-ਇੱਕ ਫੰਕਸ਼ਨ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਹੋਰ ਪੜ੍ਹੋ ...
  • Share this:

Ranbir Kapoor-Alia Bhatt wedding: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt ) ਦੋਵੇਂ ਇੱਕ ਦੂਜੇ ਦੇ ਹੋ ਚੁੱਕੇ ਹਨ। ਦੋਵਾਂ ਨੇ ਮੁੰਬਈ ਦੇ ਪਾਲੀ ਹਿਲਜ਼ ਦੇ ਅਪਾਰਟਮੈਂਟ 'ਵਾਸਤੂ' ਵਿੱਚ ਸੱਤ ਫੇਰੇ ਲਏ ਅਤੇ ਵਿਆਹ ਦੇ ਬੰਧਨ ਵਿੱਚ ਬੱਝੇ। ਦੋਵਾਂ ਦੇ ਵਿਆਹ ਦੇ ਬਾਅਦ ਤੋਂ ਹੀ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਇਸ ਦੇ ਨਾਲ ਹੀ ਰਣਬੀਰ ਅਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਵਿਆਹ ਤੋਂ ਬਾਅਦ ਹੁਣ ਇੱਕ-ਇੱਕ ਫੰਕਸ਼ਨ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਤਸਵੀਰ ਵਿੱਚ ਆਲੀਆ  ਅਤੇ ਰਣਬੀਰ  ਇੱਕ ਦੂਜੇ ਦੇ ਗਲੇ ਮਿਲਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਵੀ ਖੂਬ ਪਸੰਦ ਆਵੇਗਾ। ਤੁਸੀ ਵੀ ਮਾਰੋ ਇਸ ਤਸਵੀਰ ਤੇ ਇੱਕ ਨਜ਼ਰ।

ਹੁਣ ਆਲੀਆ-ਰਣਬੀਰ ਦੇ ਮਹਿੰਦੀ ਫੰਕਸ਼ਨਜ਼ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਹਾਨੂੰ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲੇਗਾ। ਤੁਸੀ ਵੀ ਦੇਖੋ ਇਹ ਸ਼ਾਨਦਾਰ ਤਸਵੀਰਾਂ।

ਇਸ ਤਸਵੀਰ ਵਿੱਚ ਰਣਬੀਰ ਕਪੂਰ ਆਪਣੀ ਮਾਂ ਨੀਤੂ ਕਪੂਰ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਦੇ ਰਿਸ਼ਤੇਦਾਰ ਵੀ ਬੈਕਗ੍ਰਾਊਂਡ ਵਿੱਚ ਦਿਖਾਈ ਦੇ ਰਹੇ ਹਨ।

ਆਲੀਆ ਭੱਟ ਇਸ ਤਸਵੀਰ ਵਿੱਚ ਆਪਣੀਆਂ ਸਹੇਲੀਆਂ ਨਾਲ ਹੱਸਦੇ ਹੋਏ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਅੰਦਾਜ਼ ਦੇਖ ਤੁਸੀ ਵੀ ਅਦਾਕਾਰਾ ਦੇ ਦੀਵਾਨੇ ਹੋ ਜਾਵੋਗੇ।

ਇਸ ਤਸਵੀਰ ਵਿੱਚ ਆਲੀਆ ਅਤੇ ਰਣਬੀਰ ਦੋਨੋਂ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਦੀ ਤਸਵੀਰ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਦਾਕਾਰ ਨੇ ਆਪਣੇ ਹੱਥ ਵਿੱਚ ਆਲੀਆ ਦੇ ਨਾਮ ਦੀ ਮਹਿੰਦੀ ਲਗਵਾਈ ਹੈ।
ਇਸ ਤੋਂ ਇਲਾਵਾ ਇੱਕ ਤਸਵੀਰ ਵਿੱਚ ਰਣਬੀਰ ਆਪਣੇ ਪਿਤਾ ਅਤੇ ਅਦਾਕਾਰ ਰਿਸ਼ੀ ਕਪੂਰ ਦੀ ਤਸਵੀਰ ਚੁੱਕੀ ਨਜ਼ਰ ਆ ਰਹੇ ਹਨ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਵਿਆਹ ਵਿੱਚ ਆਪਣੇ ਪਿਤਾ ਦੀ ਕਮੀ ਦਾ ਵੀ ਅਹਿਸਾਸ ਹੋਇਆ।

ਇਸ ਤਸਵੀਰ ਵਿੱਚ ਆਲੀਆ ਅਤੇ ਰਣਬੀਰ ਦੋਨੋਂ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਦੀ ਤਸਵੀਰ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਦਾਕਾਰ ਨੇ ਆਪਣੇ ਹੱਥ ਵਿੱਚ ਆਲੀਆ ਦੇ ਨਾਮ ਦੀ ਮਹਿੰਦੀ ਲਗਵਾਈ ਹੈ।
ਇਸ ਤਸਵੀਰ ਵਿੱਚ ਆਲੀਆ ਅਤੇ ਰਣਬੀਰ ਦੋਨੋਂ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਦੀ ਤਸਵੀਰ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਦਾਕਾਰ ਨੇ ਆਪਣੇ ਹੱਥ ਵਿੱਚ ਆਲੀਆ ਦੇ ਨਾਮ ਦੀ ਮਹਿੰਦੀ ਲਗਵਾਈ ਹੈ।

ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆ ਕਰ ਆਲੀਆ ਨੇ ਲਿਖਿਆ- ਮਹਿੰਦੀ ਕਿਸੇ ਸੁਪਨੇ ਦੀ ਤਰ੍ਹਾਂ ਸੀ। ਇਹ ਪਿਆਰ, ਪਰਿਵਾਰ, ਸਾਡੇ ਸੋਹਣੇ ਸਭ ਤੋਂ ਚੰਗੇ ਦੋਸਤਾਂ, ਬਹੁਤ ਸਾਰੇ ਫਰੈਂਚ ਫਰਾਈਜ਼, ਲੱਡੂਵਾਲਿਆਂ ਦੁਆਰਾ ਇੱਕ ਹੈਰਾਨੀਜਨਕ ਪ੍ਰਦਰਸ਼ਨ, ਅਯਾਨ ਡੀਜੇ ਵਜਾਉਣ, ਸ਼੍ਰੀ ਕਪੂਰ (ਮੇਰੇ ਮਨਪਸੰਦ ਕਲਾਕਾਰ ਨੇ ਮੇਰੇ ਮਨਪਸੰਦ ਗੀਤ ਪੇਸ਼ ਕੀਤੇ) ਦੁਆਰਾ ਆਯੋਜਿਤ ਇੱਕ ਵੱਡਾ ਸਰਪ੍ਰਾਈਜ਼ ਨਾਲ ਭਰਿਆ ਦਿਨ ਸੀ। ਸਭ ਦੇ ਬਾਅਦ ਕੁਝ ਖੁਸ਼ੀ ਦੇ ਹੰਝੂ ਅਤੇ ਮੇਰੀ ਜ਼ਿੰਦਗੀ ਦੇ ਪਿਆਰ ਨਾਲ ਸ਼ਾਂਤ, ਅਨੰਦਮਈ ਪਲ।

Published by:Rupinder Kaur Sabherwal
First published:

Tags: Alia Ranbir Marriage, Alia Ranbir Wedding, Bollywood, Entertainment news, Ranbir Kapoor, Ranbir Kapoor Alia Bhatt Marriage, Ranbir Kapoor Alia Bhatt Marriage Date, Ranbir Kapoor Alia Bhatt Wedding