ਸੰਜੇ ਦੱਤ ਬਣਨ ਲਈ ਬਾਰ-ਬਾਰ ਵਧਾਇਆ ਤੇ ਘਟਾਇਆ ਰਣਬੀਰ ਨੇ ਵਜ਼ਨ

Navleen Lakhi
Updated: June 13, 2018, 5:04 PM IST
ਸੰਜੇ ਦੱਤ ਬਣਨ ਲਈ ਬਾਰ-ਬਾਰ ਵਧਾਇਆ ਤੇ ਘਟਾਇਆ ਰਣਬੀਰ ਨੇ ਵਜ਼ਨ
ਸੰਜੇ ਦੱਤ ਬਣਨ ਲਈ ਬਾਰ-ਬਾਰ ਵਧਾਇਆ ਤੇ ਘਟਾਇਆ ਰਣਬੀਰ ਨੇ ਵਜ਼ਨ
Navleen Lakhi
Updated: June 13, 2018, 5:04 PM IST
ਬਾਲੀਵੁੱਡ ਦੇ ਚਾਰਮਿੰਗ boy ਰਣਬੀਰ ਕਪੂਰ ਨੂੰ ਆਪਣੀ ਫ਼ਿਲਮ ਸੰਜੂ ਵਿੱਚ ਸੰਜੇ ਦੱਤ ਦਾ ਕਿਰਦਾਰ ਨਿਭਾ ਰਹੇ ਨੇ। ਜਦੋਂ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਦੀ ਹੀ ਰਣਬੀਰ ਦੀ ਸੰਜੇ ਦੱਤ ਨਾਲ ਬਹੁਤ ਤੁਲਨਾ ਹੋ ਰਹੀ ਹੈ। ਟਰੇਲਰ ਅਤੇ ਫ਼ਿਲਮ ਦੀ ਪੋਸਟਰਜ਼ ਦੇਖਣ ਤੋਂ ਬਾਦ ਇਹ ਸਾਬਿਤ ਹੋ ਗਿਆ ਹੈ ਰਣਬੀਰ ਨੇ ਇਸ ਫ਼ਿਲਮ ਲਈ ਬਹੁਤ ਮੇਹਨਤ ਕੀਤੀ ਹੈ।

ਸੰਜੇ ਦੱਤ ਦੇ ਕਿਰਦਾਰ ਵਿੱਚ ਚੰਗੀ ਤਰਾਹ ਉਤਰਨ ਲਈ ਰਣਬੀਰ ਨੇ ਨਾ ਸਿਰਫ਼ ਰਣਬੀਰ ਦੀ ਉੱਠਣ ਬੈਠਣ ਨੂੰ ਆਪਣੇ ਵਿੱਚ ਉਤਾਰ ਲਿਆ ਬਲਕਿ ਇਸ ਫ਼ਿਲਮ ਲਈ ਉਸਨੇ ਬਹੁਤ ਵਜ਼ਨ ਵਧਾਇਆ ਤੇ ਘਟਾਇਆ ਵੀ।

ਸੰਜੂ ਫਿਲਮ ਲਈ ਰਣਬੀਰ ਨੂੰ ਪਹਿਲਾਂ 10 ਕਿੱਲੋ ਵਜ਼ਨ ਘਟਾਉਣਾ ਪਿਆ ਤੇ ਫੇਰ ਸੰਜੇ ਦੱਤ ਦੇ ਜ਼ਿੰਦਗੀ ਨਾਲ ਜੁੜੇ ਦੂੱਜ ਪਹਿਲੂ ਲਈ ਉਨ੍ਹਾਂ ਨੇ 15 ਕਿੱਲੋ ਵਜ਼ਨ ਵਧਾਉਣਾ ਵੀ ਪਿਆ। ਉਨ੍ਹਾਂ ਨੇ ਇਹ ਮਿਹਨਤ ਇਸਲਈ ਕੀਤੀ ਤਾਂ ਜੋ ਉਹ ਸੰਜੇ ਦੱਤ ਵੰਗ ਦਿੱਖ ਸਕਣ।

 
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ