HOME » NEWS » Films

ਸਿੰਗਲ ਟਰੈਕ ਨਾਲ ਦਰਸ਼ਕਾ ਨੂੰ ਰਣਜੀਤ ਬਾਵਾ ਦੇਵੇਗਾ ਸਰਪ੍ਰਾਈਜ਼

News18 Punjabi | News18 Punjab
Updated: June 12, 2021, 4:36 PM IST
share image
ਸਿੰਗਲ ਟਰੈਕ ਨਾਲ ਦਰਸ਼ਕਾ ਨੂੰ ਰਣਜੀਤ ਬਾਵਾ ਦੇਵੇਗਾ ਸਰਪ੍ਰਾਈਜ਼
ਸਿੰਗਲ ਟਰੈਕ ਨਾਲ ਦਰਸ਼ਕਾ ਨੂੰ ਰਣਜੀਤ ਬਾਵਾ ਦੇਵੇਗਾ ਸਰਪ੍ਰਾਈਜ਼

  • Share this:
  • Facebook share img
  • Twitter share img
  • Linkedin share img
ਪੰਜਾਬੀ ਸਿੰਗਰ ਰਣਜੀਤ ਬਾਵਾ ਸੋਸ਼ਲ ਮੀਡੀਆ ';ਤੇ ਕਾਫੀ ਐਕਟਿਵ ਰਹਿੰਦੇ ਹਨ।ਜਿੱਥੇ ਉਹ ਆਪਣੀਆਂ ਆਉਣ ਵਾਲੀਆਂ ਮੂਵੀਜ਼ ਅਤੇ ਸੋਗਜ਼ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੀ ਰਹਿੰਦੇ ਨੇ ਅਤੇ ਹੁਣ ਥੋੜੇ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਅਪਕਮਿੰਗ ਮੂਵੀ ਪ੍ਰਾਹੁਣਾ 2 ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਬਾਵੇ ਵੱਲੋਂ ਆਪਣੇ ਸਿੰਗਲ ਟਰੈਕ ਸੁੱਚਾ ਸੁਰਮਾ ਨੂੰ ਰਿਲੀਜ਼ ਕਰਨ ਦੇ ਬਾਰੇ ਵਿੱਚ ਦੱਸਿਆ ਹੈ। ਜਿਸ ਦੀ ਜਾਣਕਾਰੀ ਰਣਜੀਤ ਬਾਵਾ ਵੱਲੋਂ ਫਸਟ ਲੁੱਕ ਸ਼ੇਅਰ ਕਰਕੇ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਗਈ ਹੈ।ਜਿਸ ਨੂੰ ਲਿਿਖਆ ਚਰਨ ਲਿਖਾਰੀ ਨੇ ਅਤੇ ਮਿਊਜ਼ਿਕ ਚਰਨਜੀਤ ਆਹੂਜਾ ਨੇ ਦਿੱਤਾ ਹੈ।





View this post on Instagram






A post shared by Ranjit Bawa( Bajwa) (@ranjitbawa)





ਦੱਸਦਈਏ ਰਣਜੀਤ ਬਾਵਾ ਕੰਗਨਾ ਰਾਣੋਤ ਨੂੰ ਲੈ ਕੇ ਕਾਫੀ ਸੁਰੱਖੀਆ ਬਟੋਰਦੇ ਹੈ।ਹਾਲਾਂਕਿ ਇਸ ਗਾਣੇ ਰਿਲੀਜ਼ ਡੇਟ ਦੀ ਹਾਲੇ ਤੱਕ ਅਨਾਊਸਮੈਂਟ ਨਹੀਂ ਕੀਤੀ ਗਈ ਹੈ।ਇਹ ਗਾਣਾ ਉਨ੍ਹਾਂ ਦੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।
Published by: Ramanpreet Kaur
First published: June 12, 2021, 4:36 PM IST
ਹੋਰ ਪੜ੍ਹੋ
ਅਗਲੀ ਖ਼ਬਰ