ਰਣਵੀਰ ਘੋੜੇ ਰਾਹੀਂ ਨਹੀਂ ਬਲਕਿ ਕੁੱਝ ਵੱਖਰੇ ਤਰੀਕੇ ਨਾਲ ਕਰਨਗੇ ਵਿਆਹ ਵਾਲੇ ਦਿਨ ਐਂਟਰੀ

- news18-Punjabi
- Last Updated: November 14, 2018, 12:33 PM IST
Children's Day ਵਾਲੇ ਦਿਨ ਬੋਲੀਵੁੱਡ ਦੀ ਸੁਪਰ ਹਿੱਟ ਜੋੜੀ ਰਣਵੀਰ-ਅਨੁਸ਼ਕਾ ਵਿਆਹ ਕਰ ਰਹੇ ਹਨ। 13 ਨਵੰਬਰ ਨੂੰ ਛੱਠ ਪੂਜਾ ਦੇ ਦਿਨ ਜੋੜੇ ਨੇ ਸਗਾਈ ਕੀਤੀ ਸੀ। ਦੱਸ ਦੇਈਏ ਕਿ ਦੀਪਿਕਾ-ਰਣਵੀਰ ਇਟਲੀ ਦੇ ਲੇਕ ਕੋਮੋ ਚ ਵਿਆਹ ਕਰ ਰਹੇ ਹਨ। 13 ਨਵੰਬਰ ਨੂੰ ਸੰਗੀਤ, ਸਗਾਈ ਅਤੇ ਮਹਿੰਦੀ ਸੈਰੇਮਨੀ ਤੋਂ ਬਾਅਦ ਅੱਜ ਯਾਨੀ 14 ਨਵੰਬਰ ਨੂੰ ਦੋਵਾਂ ਦਾ ਵਿਆਹ ਸਿੰਧੀ ਅਤੇ ਕੋਂਕਣੀ ਰਿਵਾਜ ਨਾਲ ਹੋਵੇਗਾ। ਇਸ ਵਿਆਹ 'ਚ ਸਿਰਫ਼ ਕਰੀਬੀ ਦੋਸਤ ਅਤੇ ਮਹਿਮਾਨ ਹੀ ਬੁਲਾਏ ਜਾਣਗੇ। ਸਾਰਿਆਂ ਨੂੰ ਵਿਆਹ ਚ ਤੋਹਫ਼ੇ ਦੇਣ ਦੀ ਬਜਾਏ ਇੱਕ ਐਨਜੀਓ ਨੂੰ ਇਹ ਪੈਸੇ ਦਾਨ ਕਰਨ ਲਈ ਕਿਹਾ।
ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਰਣਵੀਰ ਦੀ ਐਂਟਰੀ ਘੋੜੇ ਤੋਂ ਨਹੀਂ ਬਲਕਿ ਹੈਲੀਕਾਪਟਰ ਤੋਂ ਹੋਵੇਗੀ।ਦੋਨਾਂ ਦੇ ਸੰਗੀਤ ਅਤੇ ਮਹਿੰਦੀ ਫੰਕਸ਼ਨ ਵਿੱਚ ਕਾਫ਼ੀ ਮਸਤ ਅਤੇ ਡਾਂਸ ਧਮਾਲ ਹੋਇਆ। ਪਾਰਟੀ ਵਿੱਚ ਰਣਵੀਰ ਸਿੰਘ ਫੁੱਲ ਮੂਡ ਵਿੱਚ ਨਜ਼ਰ ਆ ਰਹੇ ਸਨ। ਉਹਨਾਂ ਨੇ ਦੀਪਿਕਾ ਲਈ ਫ਼ਿਲਮ ਗੁੰਡੇ ਦਾ ਗਾਣਾ 'ਤੁਨੇ ਮਾਰੀ ਐਂਟਰੀਆਂ' ਵੀ ਗਾਇਆ।