HOME » NEWS » Films

ਭੈਣ ਵੱਲੋਂ ਦਿੱਤੀ ਗਈ ਪਾਰਟੀ 'ਚ ਰਣਵੀਰ ਬਣੇ 'ਖਿਲਜੀ'

News18 Punjab
Updated: November 25, 2018, 1:51 PM IST
ਭੈਣ ਵੱਲੋਂ ਦਿੱਤੀ ਗਈ ਪਾਰਟੀ 'ਚ ਰਣਵੀਰ ਬਣੇ 'ਖਿਲਜੀ'
News18 Punjab
Updated: November 25, 2018, 1:51 PM IST
ਕਹਿੰਦੇ ਹਨ ਭਰਾ-ਭੈਣ ਸਾਡੇ ਪਹਿਲਾਂ ਦੋਸਤ ਹੁੰਦੇ ਹਨ। ਸਾਡੀ ਪਹਿਲੀ ਸ਼ਰਾਰਤ ਹੋਵੇ ਜਾਂ ਪਿਆਰ ਹਰ ਚੀਜ਼ ਉਹਨਾਂ ਦੀ ਡਿਟੇਲ ਚ ਹੁੰਦੀ ਹੈ। ਤੁਹਾਡੀ ਹਰ ਪਸੰਦ-ਨਾਪਸੰਦ ਤੋਂ ਵਾਕਫ਼ ਹੁੰਦੇ ਨੇ ਤੁਹਾਡੇ 'ਪਹਿਲੇ ਦੋਸਤ' ਤਾਂ ਹੀ ਤਾਂ ਰਣਵੀਰ ਸਿੰਘ ਦੀ ਭੈਣ ਰੀਤਿਕਾ ਭਵਨਾਨੀ ਨੇ ਆਪਣੇ ਭਰਾ ਲਈ ਇਕ ਸ਼ਾਨਦਾਰ ਪਾਰਟੀ ਰੱਖੀ। ਇਸ ਪਾਰਟੀ 'ਚ ਰਣਵੀਰ ਸਿੰਘ ਨੂੰ ਆਪਣਾ ਅਸਲੀ ਰੰਗ ਦਿਖਾਉਣ ਨੂੰ ਮਿਲਿਆ।

ਅਸਲੀ ਰੰਗ ਇਸ ਲਈ ਕਹਿ ਰਹੇ ਹਾਂ ਕਿਉਂਕਿ ਤੁਸੀਂ ਜਾਂਦੇ ਹੋ ਕਿ ਰਣਵੀਰ ਕਿੰਨੇ ਮਸਤੀਖੋਰ ਹਨ। ਅਜਿਹੇ 'ਚ ਪਿੱਛਲੇ ਕਈ ਦਿਨਾਂ ਤੋਂ ਕਾਫ਼ੀ ਸੀਧੇ ਜਿਹੇ ਨਜ਼ਰ ਆ ਰਹੇ ਸਨ। ਪਰ ਜਦੋਂ ਭੈਣ ਦੀ ਪਾਰਟੀ ਦਾ ਮੌਕਾ ਆਇਆ ਤਾਂ ਰਣਵੀਰ ਆਪਣੀ ਲੁੱਕ ਤੋਂ ਲੈ ਕੇ ਡਾਂਸ ਤੱਕ ਹਰ ਚੀਜ਼ 'ਚ ਆਪਣੇ ਅੰਦਾਜ਼ ਚ ਨਜ਼ਰ ਆਏ। ਰਣਵੀਰ ਨੇ ਅਜਿਹੈ ਕਪੜੇ ਪਾਏ ਸਨ ਜੋ ਹਨੇਰੇ 'ਚ ਚਮਕ ਰਹੇ ਸਨ। ਇਹ ਮਨੀਸ਼ ਅਰੋੜਾ ਵੱਲੋਂ ਡਿਜ਼ਾਈਨ ਕੀਤੇ ਗਏ ਕਪੜੇ ਸਨ। ਇਸ ਦੇ ਨਾਲ ਹੀ ਰਣਵੀਰ ਨੇ 'ਖਿਲਜੀ' ਵਰਗਾ ਕਜਲ ਵੀ ਅੱਖਾਂ 'ਚ ਲਗਾਇਆ ਹੋਇਆ ਸੀ।
Loading...




First published: November 25, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...