Home /News /entertainment /

Ranveer-Vicky: ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ਤੇ ਕੀਤਾ ਧਮਾਕੇਦਾਰ ਡਾਂਸ

Ranveer-Vicky: ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ਤੇ ਕੀਤਾ ਧਮਾਕੇਦਾਰ ਡਾਂਸ

Ranveer-Vicky: ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ਤੇ ਕੀਤਾ ਜਬਰਦਸਤ ਡਾਂਸ

Ranveer-Vicky: ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸਿੱਧੂ ਮੂਸੇਵਾਲਾ ਦੇ ਗੀਤ ਤੇ ਕੀਤਾ ਜਬਰਦਸਤ ਡਾਂਸ

Ranveer Singh-Vicky kaushal dance on Sidhu moose wala Song Video Viral: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu moose wala) ਦਾ ਮੌਤ ਤੋਂ ਬਾਅਦ ਵੀ ਪਾਲੀਵੁੱਡ, ਹਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਖੂਬ ਜ਼ਿਕਰ ਹੋ ਰਿਹਾ ਹੈ। ਮਰਹੂਮ ਗਾਇਕ ਦੇ ਗੀਤਾਂ ਦਾ ਖੁਮਾਰ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ਉੱਪਰ ਰਣਵੀਰ ਸਿੰਘ (Ranveer Singh) ਅਤੇ ਵਿੱਕੀ ਕੌਸ਼ਲ (Vicky kaushal) ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

Ranveer Singh-Vicky kaushal dance on Sidhu moose wala Song Video Viral: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu moose wala) ਦਾ ਮੌਤ ਤੋਂ ਬਾਅਦ ਵੀ ਪਾਲੀਵੁੱਡ, ਹਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਖੂਬ ਜ਼ਿਕਰ ਹੋ ਰਿਹਾ ਹੈ। ਮਰਹੂਮ ਗਾਇਕ ਦੇ ਗੀਤਾਂ ਦਾ ਖੁਮਾਰ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ਉੱਪਰ ਰਣਵੀਰ ਸਿੰਘ (Ranveer Singh) ਅਤੇ ਵਿੱਕੀ ਕੌਸ਼ਲ (Vicky kaushal) ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਦੋਵੇ ਬਾਲੀਵੁੱਡ ਸਟਾਰ ਸਿੱਧੂ ਮੂਸੇਵਾਲਾ ਦੇ ਗੀਤ ਉੱਪਰ ਧਮਾਕੇਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।









View this post on Instagram






A post shared by BritAsia TV (@britasiatv)




ਤੁਸੀ ਵੀ ਦੇਖੋ ਰਣਵੀਰ ਅਤੇ ਵਿੱਕੀ ਦਾ ਡਾਂਸ ਕਰਦੇ ਹੋਏ ਧਮਾਕੇਦਾਰ ਵੀਡੀਓ। ਜਿਸ ਵਿੱਚ ਦੋਵੇ ਨੱਚਣ ਦੇ ਨਾਲ-ਨਾਲ ਗੀਤ ਗਾ ਵੀ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਈਰਲ ਹੋ ਰਹੀ ਵੀਡੀਓ `ਚ ਸਿੱਧੂ ਮੂਸੇਵਾਲਾ ਦਾ ਗੀਤ `ਕਰਦਾ ਮੁੰਡੀਰ `ਤੇ ਰਾਜ ਗੱਭਰੂ` (Karda Mandeer Utte Raaj Gabru) ਚੱਲ ਰਿਹਾ ਹੈ। ਜਿਸ ਤੇ ਵਿੱਕੀ ਤੇ ਰਣਵੀਰ ਦੇ ਚਿਹਰੇ ਉੱਪਰ ਖਬ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਕਲਾਕਾਰ ਭਾਵੇਂ ਹੀ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਉਨ੍ਹਾਂ ਦੀ ਆਵਾਜ਼ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਮਰਹੂਮ ਗਾਇਕ ਦੇ ਕਈ ਗੀਤ ਟਰੈਂਡ ਕਰ ਰਹੇ ਹਨ। ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰ ਸਿੱਧੂ ਦੀਆਂ ਯਾਦਾਂ ਅਕਸਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਕਰ ਜਾਂਦੀਆ ਹਨ।

Published by:Rupinder Kaur Sabherwal
First published:

Tags: Bollywood, Entertainment news, Pollywood, Punjabi industry, Ranveer Singh, Sidhu Moose Wala, Vicky Kaushal