HOME » NEWS » Films

ਰਣਵੀਰ ਸਿੰਘ ਦੇ ਟਰੈਕ ਸੂਟ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ!

Harneep Kaur | News18 Punjab
Updated: November 14, 2018, 2:39 PM IST
share image
ਰਣਵੀਰ ਸਿੰਘ ਦੇ ਟਰੈਕ ਸੂਟ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ!

  • Share this:
  • Facebook share img
  • Twitter share img
  • Linkedin share img
ਰਣਵੀਰ ਸਿੰਘ ਦਿਨੋਂ ਦਿਨ ਬੁਲੰਦੀਆਂ ਤੇ ਚੜ ਰਹੇ ਹਨ। ਰਣਵੀਰ ਹਰ ਵਾਰੀ ਕੁੱਝ ਵੱਖਰਾ ਪੇਸ਼ ਕਰਦੇ ਹਨ। ਪਰ ਇੱਥੇ ਅਸੀਂ ਰਣਵੀਰ ਦੀ ਅਦਾਕਾਰੀ ਦੀ ਗੱਲ ਨਹੀਂ ਕਰ ਰਹੇ ਬਲਕਿ ਉਹਨਾਂ ਦੇ ਕਪੜਿਆਂ ਬਾਰੇ ਕਰ ਰਹੇ ਹਾਂ। ਜੇ ਅਸੀਂ ਕਹਿ ਦੇਈਏ ਕਿ ਰਣਵੀਰ ਸਿੰਘ ਦੇ ਫੈਸ਼ਨ ਸਟੇਟਮੈਂਟਾਂ ਨੇ ਸਾਨੂੰ ਲਗਭਗ ਹਰ ਜਨਤਕ ਰੂਪ ਨਾਲ ਧੱਕਾ ਦਿੱਤਾ ਹੈ। ਕੀ ਇਹ ਸਹੀ ਹੋਵੇਗਾ? ਕਿਉਂਕਿ ਬਾਕੀ ਦੁਨੀਆਂ ਵਾਂਗ, ਅਸੀਂ ਉਹਨਾਂ ਦੇ ਅਜੀਬ ਫੈਸ਼ਨ ਭਾਵਨਾ ਨੂੰ ਸ਼ਾਇਦ ਸਮਝ ਨਹੀਂ ਪਾਉਂਦੇ। ਰਣਵੀਰ ਹਰ ਵਾਰ ਕੁੱਝ ਅਜੀਬੋ-ਗਰੀਬ ਕਪੜਿਆਂ 'ਚ ਨਜ਼ਰ ਆਉਂਦੇ ਹਨ ਜੋ ਬਹੁਤ ਘੱਟ ਲੋਕਾਂ ਨੂੰ ਹਜ਼ਮ ਹੁੰਦਾ ਹੈ। ਉਹਨਾਂ ਦਾ ਫੈਸ਼ਨ ਸੈਂਸ ਸਭ ਤੋਂ ਵੱਖਰਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਇੱਕ ਅਜਿਹੇ ਟਰੈਕ ਸੂਟ ਬਾਰੇ ਜੋ ਬਹੁਤ ਹੀ ਭੜਕੀਲਾ ਹੈ ਅਤੇ ਰੰਗ ਬਿਰੰਗਾ ਹੈ। ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਇਹ ਟਰੈਕ ਸੂਟ ਸਾਢੇ ਤਿੰਨ ਲੱਖ ਰੁਪਏ ਦਾ ਹੈ।

 
First published: November 14, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading