Home /News /entertainment /

ਦਿਲਜੀਤ ਦੋਸਾਂਝ ਦੇ ਅਗਲੇ Concert ਲਈ ਹੋ ਜਾਓ ਤਿਆਰ, ਹੁਣ ਪਹੁੰਚਣਗੇ ਇਸ ਦੇਸ਼

ਦਿਲਜੀਤ ਦੋਸਾਂਝ ਦੇ ਅਗਲੇ Concert ਲਈ ਹੋ ਜਾਓ ਤਿਆਰ, ਹੁਣ ਪਹੁੰਚਣਗੇ ਇਸ ਦੇਸ਼

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਦਿਲਜੀਤ ਦੋਸਾਂਝ ਇਸ ਸਮੇਂ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਅਤੇ ਗੀਤਕਾਰਾਂ ਵਿੱਚੋਂ ਇੱਕ ਹਨ। ਆਪਣੀ ਅਦਾਕਾਰੀ ਅਤੇ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਵਿੱਚ ਬਿਖੇਰ ਚੁੱਕੇ ਹਨ। ਗਾਇਕ ਦੇ ਕੈਨੇਡਾ ਵਿੱਚ ਚੱਲ ਰਹੇ ਬੌਰਨ ਟੂ ਸ਼ਾਈਨ ਵਰਲਡ ਮਿਊਜ਼ਿਕ ਟੂਰ 'ਤੇ ਭਾਰੀ ਰੌਣਕ ਬਣੀ ਹੋਈ ਹੈ। ਦਿਲਜੀਤ ਦੋਸਾਂਝ ਨੇ 𝐁𝐎𝐑𝐍 𝐓𝐎 𝐒𝐇𝐈𝐍𝐄 ਦੀ ਵੀਡੀਓ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਸਾਂਝੀ ਕੀਤੀ ਹੈ। ਜਿਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆਂ ਹੈ ਕਿ 𝐁𝐎𝐑𝐍 𝐓𝐎 𝐒𝐇𝐈𝐍𝐄 ਵਿਸ਼ਵ ਟੂਰ 2022 ਪੂਰੀ ਵੀਡੀਓ ਯੂਟਿਊਬ 'ਤੇ। ਇਸ ਵੀਡੀਓ ਵਿੱਚ ਗਾਇਕ ਪੂਰੇ ਜੋਸ਼ ਨਾਲ ਸਟੇਜ ਤੇ ਗਾਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨਾਲ ਉਹਨਾਂ ਦੇ ਫੈਨਸ ਆਪਣੇ ਪਸੰਦੀਦਾ ਗਾਇਕ ਨੂੰ ਵੇਖ ਕੇ ਕਾਫੀ ਉਤਸਾਹਿਤ ਹਨ। ਸਾਥ ਹੀ ਗਾਇਕ ਨੇ ਆਪਣੇ ਅਗਲੇ ਕੌਂਸਰਟਸ ਦੀ ਜਾਣਕਾਰੀ ਵੀ ਦਿਤੀ ਹੈ।

ਹੋਰ ਪੜ੍ਹੋ ...
  • Share this:
    ਦਿਲਜੀਤ ਦੋਸਾਂਝ (Diljit Dosanjh) ਇਸ ਸਮੇਂ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਅਤੇ ਗੀਤਕਾਰਾਂ ਵਿੱਚੋਂ ਇੱਕ ਹਨ। ਆਪਣੀ ਅਦਾਕਾਰੀ ਅਤੇ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਵਿੱਚ ਬਿਖੇਰ ਚੁੱਕੇ ਹਨ। ਗਾਇਕ ਦੇ ਕੈਨੇਡਾ ਵਿੱਚ ਚੱਲ ਰਹੇ ਬੌਰਨ ਟੂ ਸ਼ਾਈਨ ਵਰਲਡ ਮਿਊਜ਼ਿਕ ਟੂਰ 'ਤੇ ਭਾਰੀ ਰੌਣਕ ਬਣੀ ਹੋਈ ਹੈ। ਦਿਲਜੀਤ ਦੋਸਾਂਝ ਨੇ 𝐁𝐎𝐑𝐍 𝐓𝐎 𝐒𝐇𝐈𝐍𝐄 ਦੀ ਵੀਡੀਓ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਸਾਂਝੀ ਕੀਤੀ ਹੈ। ਜਿਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆਂ ਹੈ ਕਿ 𝐁𝐎𝐑𝐍 𝐓𝐎 𝐒𝐇𝐈𝐍𝐄 ਵਿਸ਼ਵ ਟੂਰ 2022 ਪੂਰੀ ਵੀਡੀਓ ਯੂਟਿਊਬ 'ਤੇ। ਇਸ ਵੀਡੀਓ ਵਿੱਚ ਗਾਇਕ ਪੂਰੇ ਜੋਸ਼ ਨਾਲ ਸਟੇਜ ਤੇ ਗਾਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨਾਲ ਉਹਨਾਂ ਦੇ ਫੈਨਸ ਆਪਣੇ ਪਸੰਦੀਦਾ ਗਾਇਕ ਨੂੰ ਵੇਖ ਕੇ ਕਾਫੀ ਉਤਸਾਹਿਤ ਹਨ। ਸਾਥ ਹੀ ਗਾਇਕ ਨੇ ਆਪਣੇ ਅਗਲੇ ਕੌਂਸਰਟਸ ਦੀ ਜਾਣਕਾਰੀ ਵੀ ਦਿਤੀ ਹੈ।

    July 17 - Newark,NJ PRUDENTIAL CENTER
    July 19 - Fairfax, Va EAGLEBANK ARENA
    July 22 - Dallas, Tx AMERICAN AIRLINES CENTER
    July 24 - Houston,Tx SMART FINANCIAL CENTRE
    July 27 - Los Angeles, YOUTUBE THEATER
    July 29 - Oakland, Ca OAKLAND ARENA



    ਜਾਣਕਾਰੀ ਲਈ ਦਸ ਦਈਏ ਕਿ ਦਿਲਜੀਤ ਦੋਸਾਂਝ ਨੇ 9 ਅਪ੍ਰੈਲ ਨੂੰ ਭਾਰਤ ਵਿੱਚ ਆਪਣਾ ਸ਼ੋਅ ਸ਼ੁਰੂ ਕੀਤਾ ਸੀ ਅਤੇ ਹੁਣ ਇਹ ਸ਼ੋਅ ਵਿਦੇਸ਼ਾਂ ਵਿੱਚ ਪਹੁੰਚ ਗਿਆ ਹੈ।

    ਸੋਸ਼ਲ ਮੀਡਿਆ 'ਤੇ ਗਾਇਕ ਦੀ ਇਹ ਵੀਡੀਓ ਕਾਫੀ ਵਾਇਰਲ

    ਦਸ ਦਈਏ ਕਿ ਦਿਲਜੀਤ ਦੋਸਾਂਝ ਇਕ ਵੀਡੀਓ ਸੋਸ਼ਲ ਮੀਡਿਆ ਵਿਚ ਕਾਫੀ ਵਾਈਰਲ ਹੋ ਰਹੀ ਸੀ। ਜਿਸ ਵਿੱਚ ਉਹ ਟੋਰਾਂਟੋ ਵਿੱਚ ਹੋਏ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਲਿਲੀ ਦੀ ਮਾਤਾ ਦੇ ਪੈਰਾਂ 'ਤੇ ਡਿੱਗ ਕੇ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆਏ। ਕੈਨੇਡੀਅਨ ਕਾਮੇਡੀਅਨ ਅਤੇ ਟਾਕ ਸ਼ੋਅ ਹੋਸਟ ਲਿਲੀ ਨੇ ਆਪਣੀ ਮਾਂ ਅਤੇ ਪੰਜਾਬੀ ਸੁਪਰਸਟਾਰ ਨਾਲ ਦੀ ਮੁਲਾਕਾਤ ਦੀਆਂ ਬੈਕਸਟੇਜ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ 'ਚ ਦਿਲਜੀਤ ਗੋਡਿਆਂ ਭਾਰ ਹੋ ਕੇ ਲਿਲੀ ਦੀ ਮੰਮੀ ਤੋਂ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਈਰਲ ਹੋ ਰਹੀਆਂ ਹਨ। ਕਈ ਪ੍ਰਸ਼ੰਸਕਾਂ ਨੇ ਗਾਇਕ ਦੇ ਇਸ਼ਾਰੇ ਦੀ ਸ਼ਲਾਘਾ ਕੀਤੀ।
    Published by:rupinderkaursab
    First published:

    Tags: Punjabi

    ਅਗਲੀ ਖਬਰ