ਦੀਪਿਕਾ ਦੀ Hot Figure ਦਾ ਰਾਜ਼ ਹੈ ਨਾਰੀਅਲ 'ਤੇ ਯੋਗਾ

Harneep Kaur | News18 Punjab
Updated: November 14, 2018, 11:41 AM IST
ਦੀਪਿਕਾ ਦੀ Hot Figure ਦਾ ਰਾਜ਼ ਹੈ ਨਾਰੀਅਲ 'ਤੇ ਯੋਗਾ
Harneep Kaur | News18 Punjab
Updated: November 14, 2018, 11:41 AM IST
ਦੀਪਿਕਾ ਦੀ ਫਿੱਟਨੈੱਸ ਰੂਟੀਨ

ਟੇਂਸ਼ਨ ਤੋਂ ਦੂਰ ਰਹਿਣ ਲਈ ਯੋਗਾ : ਦੀਪਿਕਾ ਡਿਪਰੈਸ਼ਨ ਵਰਗੇ ਦੌਰ ਚੋਂ ਲੰਘ ਚੁੱਕੀ ਹੈ। ਇਸ ਲਈ ਉਹ ਇਸ ਗੱਲ ਚ ਮੰਨਦੀ ਹੈ ਕਿ ਯੋਗਾ ਇੱਕ ਅਜਿਹਾ ਸਮਾਧਾਂ ਹੈ ਜਿਸ ਨਾਲ ਤੁਸੀਂ ਟੇਂਸ਼ਨ ਫ੍ਰੀ ਰਹਿ ਸਕਦੇ ਹੋ।

ਬੈਡਮਿੰਟਨ ਵੀ ਹੈ ਫਿੱਟਨੈੱਸ  ਸੀਕਰਟ: ਦੀਪਿਕਾ ਬੈਡਮਿੰਟਨ ਖਿਡਾਰੀ ਰਹਿ ਚੁੱਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੈਡਮਿੰਟਨ ਜ਼ਰੂਰ ਛੱਡ ਦਿੱਤਾ ਹੈ ਪਰ ਇਹ ਖੇਡ ਨਹੀਂ ਛੱਡਿਆ।  ਇਹ ਖੇਡ ਉਨ੍ਹਾਂ ਨੂੰ ਫਿੱਟ ਰੱਖਣ ਦੇ ਨਾਲ-ਨਾਲ ਪਰੇਸ਼ਾਨ ਹੋਣ ਤੋਂ ਵੀ ਰੋਕਦਾ ਹੈ।ਐਕਸਰਸਾਈਜ਼ ਅਤੇ ਵਰਕ ਆਉਟ: ਯੋਗਾ ਦੇ ਇਲਾਵਾ ਵੱਖਰੇ-ਵੱਖਰੇ ਆਸਨ, ਕਾਰਡੀਓ  ਅਤੇ ਵੇਟ ਟਰੇਨਿੰਗ ਵੀ ਉਹਨਾਂ ਦੀ ਰੂਟੀਨ ਵਿੱਚ ਸ਼ਾਮਿਲ ਹੈ।  ਸ਼ੂਟਿੰਗ ਦੌਰਾਨ ਵੀ ਉਹ ਆਪਣੀ ਫਿੱਟਨੈੱਸ ਰੂਟੀਨ ਬਾਰੇ ਅਲਰਟ ਰਹਿੰਦੀ ਹੈ।

ਇਸ ਤੋਂ ਇਲਾਵਾ ਫਿੱਟ ਰਹਿਣ ਲਈ ਦੀਪਿਕਾ ਫਾਈਬਰ, ਪ੍ਰੋਟੀਨ, ਕੰਪਲੈਕਸ ਕਾਰਬੋਜ਼, ਵਿਟਾਮਿਨ, ਮਿਨਰਲਜ਼ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਚੀਜਾਂ ਖਾਂਦੀ ਹੈ। ਇਸ ਤੋਂ ਇਲਾਵਾ, ਉਹ ਨਾੱਨਵੇਜ ਫੂਡ ਨੂੰ ਇਗਨੋਰ ਕਰਦੀ ਹੈ।
First published: November 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...