HOME » NEWS » Films

ਪੰਜਾਬੀ ਗਾਇਕ ਤੇ ਐਕਟਰ ਗ੍ਰਿਫ਼ਤਾਰ, ਪੁਲਿਸ ਨੇ ਅਫੀਮ ਕੀਤੀ ਬਰਾਮਦ

News18 Punjabi | News18 Punjab
Updated: April 17, 2020, 5:29 PM IST
share image
ਪੰਜਾਬੀ ਗਾਇਕ ਤੇ ਐਕਟਰ ਗ੍ਰਿਫ਼ਤਾਰ, ਪੁਲਿਸ ਨੇ ਅਫੀਮ ਕੀਤੀ ਬਰਾਮਦ
ਪੰਜਾਬੀ ਗਾਇਕ ਤੇ ਐਕਟਰ ਗ੍ਰਿਫ਼ਤਾਰ, ਪੁਲਿਸ ਨੇ ਅਫੀਮ ਕੀਤੀ ਬਰਾਮਦ

ਪੰਜਾਬੀ ਗਾਇਕ ਤੇ ਸਿੰਗਰ ਗੁਰਇੰਦਰਪਾਲ ਸਿੰਘ ਗਰੇਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਇਸ ਨੂੰ ਉਵਰਡੋਜ ਨਸ਼ੇ ਲੈਣ ਕਰਕੇ ਹਸਪਤਾਲ ਵਿਚ ਭਰਤੀ ਕਰਵਾਇਆ ਸੀ ਅਤੇ ਇਸ ਕੋਲੋ ਅਫੀਮ ਵੀ ਬਰਾਮਦ ਕੀਤੀ ਗਈ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬੀ ਗਾਇਕ ਤੇ ਐਕਟਰ ਗੁਰਇੰਦਰਪਾਲ ਸਿੰਘ ਗਰੇਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗਰੇਵਾਲ ਨੂੰ ਓਵਰਡੋਜ਼ ਲੈਣ ਕਰਕੇ ਉਸਨੂੰ ਸੋਹਾਣਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂ ਉਸ ਨੂੰ ਹੋਸ਼ ਆਈ ਤਾਂ ਡਾਕਟਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ਉਤੇ ਜਾ ਕੇ ਬੈਗ ਚੈਕ ਕੀਤਾ ਜਿਸ ਵਿਚੋਂ 30 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਗਾਇਕ ਵੱਢਾ ਗਰੇਵਾਲ ਨੇ ਕਿਹਾ ਕਿ ਮੈਂ ਗਲਤੀ ਕੀਤੀ ਸੀ ਇਹ ਬਿਲਕੁੱਲ ਸਹੀ ਹੈ ਕਿ ਮੈ ਓਵਰਡੋਜ਼ ਸੀ ਅਤੇ ਮੇਰੇ ਕੋਲ ਅਫੀਮ ਵੀ ਸੀ। ਜਿਕਰਯੋਗ ਹੈ ਕਿ ਸ਼ੂਟਰ ਫਿਲਮ ਵਿਚ ਇਸਦੀ ਅਹਿਮ ਭੂਮਿਕਾ ਹੈ।
First published: April 17, 2020, 5:25 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading