HOME » NEWS » Films

ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲ ਫਰੈਂਡ ਰਿਯਾ ਚਕਰਾਬਰਤੀ ਨੇ ਕੀਤੀ CBI ਜਾਂਚ ਦੀ ਮੰਗ

News18 Punjabi | News18 Punjab
Updated: July 16, 2020, 7:44 PM IST
share image
ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲ ਫਰੈਂਡ ਰਿਯਾ ਚਕਰਾਬਰਤੀ ਨੇ ਕੀਤੀ CBI ਜਾਂਚ ਦੀ ਮੰਗ
ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲ ਫਰੈਂਡ ਰਿਯਾ ਚਕਰਾਬਰਤੀ ਨੇ ਕੀਤੀ CBI ਜਾਂਚ ਦੀ ਮੰਗ

  • Share this:
  • Facebook share img
  • Twitter share img
  • Linkedin share img
ਟਵੀਟ ਕਰਕੇ ਰਿਯਾ ਨੇ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲ੍ਡ ਫ੍ਰੇਂਡ ਹਨ। ਇੱਕ ਮਹੀਨਾ ਹੋ ਚੁੱਕਿਆ ਹੈ ਸੁਸ਼ਾਂਤ ਦੀ ਅਚਾਨਕ ਮੌਤ ਨੂੰ ਇੱਕ ਮਹੀਨਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਉੱਤੇ ਪੂਰਾ ਵਿਸ਼ਵਾਸ ਹੈ। ਨਿਆਂ ਲਈ ਸਿਰਫ਼ ਉਹ ਐੱਨ ਜਾਨਣਾ ਚਾਹੁੰਦੀ ਹੈ ਕਿ ਕੀ ਉਹ ਦਬਾਅ ਸਨ ਜਿਨ੍ਹਾਂ ਕਰ ਕੇ ਸੁਸ਼ਾਂਤ ਨੇ ਅਜਿਹਾ ਕਦਮ ਚੁੱਕਿਆ।





ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲ ਫਰੈਂਡ ਰਿਯਾ ਚਕਰਾਬਰਤੀ ਨੇ ਕੀਤੀ CBI ਜਾਂਚ ਦੀ ਮੰਗ
Published by: Anuradha Shukla
First published: July 16, 2020, 7:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading