HOME » NEWS » Films

Sushant Singh Rajput Case: ਰਿਆ ਦਾ ਭਰਾ ਸ਼ੋਵਿਕ ਚਕਰਾਬਰਤੀ, ਹਾਊਸ ਮੈਨੇਜਰ NCB ਵੱਲੋਂ ਗਿਰਫ਼ਤਾਰ

News18 Punjabi | News18 Punjab
Updated: September 4, 2020, 10:38 PM IST
share image
Sushant Singh Rajput Case: ਰਿਆ ਦਾ ਭਰਾ ਸ਼ੋਵਿਕ ਚਕਰਾਬਰਤੀ, ਹਾਊਸ ਮੈਨੇਜਰ NCB ਵੱਲੋਂ ਗਿਰਫ਼ਤਾਰ
ਰਿਆ ਦਾ ਭਰਾ, ਹਾਊਸ ਮੈਨੇਜਰ NCB ਦੀ ਗਿਰਫ਼ਤ ਵਿੱਚ

  • Share this:
  • Facebook share img
  • Twitter share img
  • Linkedin share img
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰਿਆ ਚਕਰਾਬਰਤੀ ਦੇ ਸ਼ੋਵਿਕ ਚਕਰਾਬਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਹਾਊਸ ਮੈਨੇਜਰ ਸੈਮਿਉਲ ਮਿਰਾਂਡਾ ਨੂੰ ਗਿਰਫ਼ਤਾਰ ਕਰ ਲਿਆ ਹੈ। ਹੁਣ NCB ਸ਼ੋਵਿਕ ਤੇ ਸੈਮਿਉਲ ਨਾਲ ਪਹਿਲਾਂ ਗਿਰਫ਼ਤਾਰ ਕੀਤੇ ਡਰੱਗ ਤਸਕਰ ਬਾਸਿਤ ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ। ਅੱਜ ਅਦਾਲਤ ਨੇ ਬਾਸਿਤ ਨੂੰ 9 ਸਤੰਬਰ ਤੱਕ NCB ਦੀ ਕਸਟਡੀ ਵਿੱਚ ਭੇਜਿਆ। NCB ਦੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਰਿਆ ਚਕਰਾਬਰਤੀ ਦਾ ਭਰਾ ਸ਼ੋਵਿਕ ਬਾਸਿਤ ਤੋਂ ਨਸ਼ਾ ਖਰੀਦਦਾ ਸੀ ਪਰ ਇਹ ਨਹੀਂ ਪਤਾ ਲੱਗਿਆ ਹੈ ਕਿ ਇਹ ਕਿਸਨੂੰ ਅੱਗੇ ਦਿੰਦਾ ਸੀ।


NCB ਅੱਗੇ ਡਰੱਗ ਪੇਡਲਰ ਨੇ ਬਿਆਨ ਦਿੱਤਾ ਹੈ ਜਿਸ ਵਿੱਚ ਸ਼ੋਵਿਕ ਦਾ ਨਾਂ ਸਾਹਮਣੇ ਆਇਆ ਹੈ। ਸ਼ੋਵਿਕ ਅਤੇ ਰਿਆ ਤੋਂ ਇਲਾਵਾ ਇੱਕ ਹੋਰ ਅਦਾਕਾਰ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਸਦਾ ਖੁਲਾਸਾ ਅਜੇ ਤੱਕ NCB ਨਹੀਂ ਕਰ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਨੌਕਰ ਦੀਪੇਸ਼ ਸਾਵੰਤ ਨੂੰ ਵੀ NCB ਆਫਿਸ ਵਿੱਚ ਲਿਆਇਆ ਗਿਆ ਹੈ।
Published by: Anuradha Shukla
First published: September 4, 2020, 9:55 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading