Home /News /entertainment /

Richa Chadha And Ali Fazal Video: ਰਿਚਾ ਚੱਢਾ-ਅਲੀ ਫਜ਼ਲ ਦਾ ਡਾਂਸ ਮੋਹ ਲਵੇਗਾ ਦਿਲ, ਦੇਖੋ ਲਵ-ਬਰਡਸ ਦੀ ਵੀਡੀਓ

Richa Chadha And Ali Fazal Video: ਰਿਚਾ ਚੱਢਾ-ਅਲੀ ਫਜ਼ਲ ਦਾ ਡਾਂਸ ਮੋਹ ਲਵੇਗਾ ਦਿਲ, ਦੇਖੋ ਲਵ-ਬਰਡਸ ਦੀ ਵੀਡੀਓ

Richa Chadha And Ali Fazal Video: ਰਿਚਾ ਚੱਢਾ-ਅਲੀ ਫਜ਼ਲ ਦਾ ਡਾਂਸ ਮੋਹ ਲਵੇਗਾ ਦਿਲ, ਦੇਖੋ ਲਵ-ਬਰਡਸ ਦੀ ਵੀਡੀਓ

Richa Chadha And Ali Fazal Video: ਰਿਚਾ ਚੱਢਾ-ਅਲੀ ਫਜ਼ਲ ਦਾ ਡਾਂਸ ਮੋਹ ਲਵੇਗਾ ਦਿਲ, ਦੇਖੋ ਲਵ-ਬਰਡਸ ਦੀ ਵੀਡੀਓ

Richa Chadha And Ali Fazal Wedding Video: ਬਾਲੀਵੁੱਡ ਸਟਾਰ ਰਿਚਾ ਚੱਢਾ (Richa Chadha) ਅਤੇ ਅਲੀ ਫਜ਼ਲ (Ali Fazal) ਆਪਣੇ ਵਿਆਹ ਦੇ ਚੱਲਦੇ ਸੁਰਖੀਆਂ ਵਿੱਚ ਹਨ। ਫਿਲਹਾਲ ਦੋਵੇ ਸਟਾਰ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਵਿਅਸਤ ਹਨ। ਦੋਵੇਂ ਕਲਾਕਾਰ ਆਪਣੇ ਹਰ ਫੰਕਸ਼ਨ 'ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ

ਹੋਰ ਪੜ੍ਹੋ ...
  • Share this:

    Richa Chadha And Ali Fazal Wedding Video: ਬਾਲੀਵੁੱਡ ਸਟਾਰ ਰਿਚਾ ਚੱਢਾ (Richa Chadha) ਅਤੇ ਅਲੀ ਫਜ਼ਲ (Ali Fazal) ਆਪਣੇ ਵਿਆਹ ਦੇ ਚੱਲਦੇ ਸੁਰਖੀਆਂ ਵਿੱਚ ਹਨ। ਫਿਲਹਾਲ ਦੋਵੇ ਸਟਾਰ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਵਿਅਸਤ ਹਨ। ਦੋਵੇਂ ਕਲਾਕਾਰ ਆਪਣੇ ਹਰ ਫੰਕਸ਼ਨ 'ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜ਼ਾਹਿਰ ਹੈ ਕਿ ਇਹ ਪਲ ਅਤੇ ਸਮਾਂ ਦੋਵਾਂ ਅਦਾਕਾਰਾਂ ਦੀ ਜ਼ਿੰਦਗੀ 'ਚ ਬੇਹੱਦ ਖਾਸ ਅਤੇ ਉਤਸ਼ਾਹ ਨਾਲ ਭਰਿਆ ਹੈ। ਰਿਚਾ ਅਤੇ ਅਲੀ ਨੇ ਬਾਲੀਵੁੱਡ ਅੰਦਾਜ਼ 'ਚ ਉਨ੍ਹਾਂ ਦੇ ਸੰਗੀਤ 'ਤੇ ਡਾਂਸ ਕੀਤਾ। ਇਸ ਮੌਕੇ ਦੀ ਇੱਕ ਵੀਡੀਓ ਲੀਕ ਹੋਈ ਹੈ, ਜਿਸ ਵਿੱਚ ਤੁਸੀਂ ਉਨ੍ਹਾਂ ਨੂੰ ਆਨੰਦ ਲੈਂਦੇ ਦੇਖ ਸਕਦੇ ਹੋ।

    ਰਿਚਾ ਚੱਢਾ ਅਤੇ ਅਲੀ ਫਜ਼ਲ 'ਰਾਂਝਾ-ਰਾਂਝਾ' ਗੀਤ 'ਤੇ ਇਕ-ਦੂਜੇ ਨਾਲ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ। ਰਿਚਾ ਪੇਸਟਲ ਕਲਰ ਦੇ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਅਲੀ ਆਫ ਵਾਈਟ ਕੁੜਤਾ ਪਜਾਮੇ 'ਚ ਖੂਬਸੂਰਤ ਲੱਗ ਰਹੇ ਹਨ। ਦੋਨੋਂ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਬਾਲੀਵੁੱਡ ਸਟਾਈਲ ਵਿੱਚ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ।

    ਦੇਖੋ ਦੋਵਾਂ ਦਾ ਮਜ਼ੇਦਾਰ ਡਾਂਸ

    ਇਸ ਵੀਡੀਓ 'ਚ ਦੇਖੋ ਰਿਚਾ ਚੱਢਾ ਅਤੇ ਅਲੀ ਫਜ਼ਲ ਡਾਂਸ ਕਰਦੇ ਹੋਏ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਹਨ। ਦੋਵੇਂ ਆਪਣੇ ਹਰ ਫੰਕਸ਼ਨ 'ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।

    ਅਲੀ ਫਜ਼ਲ ਅਤੇ ਰਿਚਾ ਚੱਢਾ ਦਾ ਵਿਆਹ ਬਹੁਤ ਪਹਿਲਾਂ ਹੋ ਜਾਣਾ ਸੀ। ਦਰਅਸਲ, ਦੋਵੇਂ ਸਾਲ 2020 ਤੋਂ ਵਿਆਹ ਦੀ ਤਿਆਰੀ ਕਰ ਰਹੇ ਸੀ। ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, ਅਲੀ ਅਤੇ ਰਿਚਾ ਦਾ ਵਿਆਹ ਪਹਿਲਾਂ ਕੋਵਿਡ-19 ਕਾਰਨ ਮੁਲਤਵੀ ਕਰ ਦਿੱਤਾ ਗਿਆ ਅਤੇ ਫਿਰ ਉਨ੍ਹਾਂ ਦੇ ਕੰਮ ਦੇ ਵਚਨਬੱਧਤਾ ਕਾਰਨ ਮੁਲਤਵੀ ਕਰਨਾ ਪਿਆ। ਦੱਸ ਦੇਈਏ ਕਿ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ 'ਚ ਸਜਾਵਟ ਤੋਂ ਲੈ ਕੇ ਖਾਣ-ਪੀਣ ਤੱਕ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਦੋਵੇਂ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕਰਨਗੇ। ਵਿਆਹ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਦੇਣ ਦੀ ਯੋਜਨਾ ਹੈ।

    Published by:Rupinder Kaur Sabherwal
    First published:

    Tags: Bollywood, Entertainment, Entertainment news, Wedding