HOME » NEWS » Films

'ਭਾਰਤ' ਲਈ ਲੁਧਿਆਣਾ 'ਚ ਬਣਿਆ 'ਅਟਾਰੀ-ਵਾਹਘਾ ਬਾਰਡਰ', ਸਲਮਾਨ ਪਹੁੰਚੇ ਸ਼ੂਟਿੰਗ ਲਈ

News18 Punjab
Updated: November 12, 2018, 8:51 PM IST
'ਭਾਰਤ' ਲਈ ਲੁਧਿਆਣਾ 'ਚ ਬਣਿਆ 'ਅਟਾਰੀ-ਵਾਹਘਾ ਬਾਰਡਰ', ਸਲਮਾਨ ਪਹੁੰਚੇ ਸ਼ੂਟਿੰਗ ਲਈ
'ਭਾਰਤ' ਲਈ ਲੁਧਿਆਣਾ 'ਚ ਬਣਿਆ 'ਅਟਾਰੀ-ਵਾਹਘਾ ਬਾਰਡਰ
News18 Punjab
Updated: November 12, 2018, 8:51 PM IST
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਉੱਪਰ ਅੰਮ੍ਰਿਤਸਰ ਸਥਿਤ ਅਟਾਰੀ-ਵਾਹਘਾ ਬਾਰਡਰ ਦਾ ਇਹ ਰੋਮਾਂਚ ਹੁਣ ਜਲਦ ਹੀ ਵੱਡੇ ਪਰਦੇ ਉੱਤੇ ਦਿਖੇਗਾ। ਫਿਲਮ 'ਭਾਰਤ' ਦੀ ਸ਼ੂਟਿੰਗ ਲਈ ਲੁਧਿਆਣਾ ਤੋਂ ਲਗਭਗ 20 ਕਿਲੋਮੀਟਰ ਦੂਰ ਸਥਿਤ ਬੱਲੋਵਾਲ ਵਿੱਚ ਅਟਾਰੀ-ਵਾਹਘਾ ਬਾਰਡਰ ਦਾ ਸੈੱਟ ਤਿਆਰ ਕੀਤਾ ਗਿਆ ਹੈ ਜਿਸ ਤੋਂ ਉਹ ਹੁ-ਬ-ਹੂ ਅੰਮ੍ਰਿਤਸਰ ਦਾ ਅਟਾਰੀ-ਵਾਹਘਾ ਬਾਰਡਰ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਇਸ ਜਗ੍ਹਾ ਤੇ ਅਗਲੇ 8 ਦਿਨਾਂ ਤੱਕ ਬਾੱਲੀਵੁਡ ਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਸ਼ੂਟਿੰਗ ਕਰਨਗੇ।

ਇੱਥੇ ਭਾਰਤ-ਪਾਕਿਸਤਾਨ ਦੀ ਵੰਡ ਦੇ ਦ੍ਰਿਸ਼ ਫਿਲਮਾਏ ਜਾਣਗੇ। ਸੈੱਟ ਨੂੰ ਇੰਨੀ ਸੰਜੀਦਗੀ ਨਾਲ ਤਿਆਰ ਕੀਤਾ ਗਿਆ ਹੈ ਕਿ ਆਲੇ-ਦੁਆਲੇ ਦੇ ਲੋਕ ਪਹਿਲਾਂ ਤੋਂ ਹੀ ਇਸਨੂੰ ਦੇਖ ਕੇ ਹੈਰਾਨ ਹੋ ਗਏ ਪਰ ਬਾਅਦ ਵਿੱਚ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਇੱਥੇ ਸਲਮਾਨ ਖਾਨ ਸ਼ੂਟਿੰਗ ਲਈ ਆ ਰਹੇ ਹਨ।
Loading...
First published: November 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...