HOME » NEWS » Films

ਪੰਜਾਬ ਪਹੁੰਚੇ ਸਲਮਾਨ ਖਾਨ

Harneep Kaur Harneep Kaur | News18 Punjab
Updated: November 11, 2018, 11:46 AM IST
ਪੰਜਾਬ ਪਹੁੰਚੇ ਸਲਮਾਨ ਖਾਨ
Harneep Kaur Harneep Kaur | News18 Punjab
Updated: November 11, 2018, 11:46 AM IST
ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਪੰਜਾਬ ਪਹੁੰਚੇ ਹੋਏ ਹਨ। ਅਗਲੇ ਇੱਕ ਹਫਤੇ ਤੱਕ ਉਹ ਲੁਧਿਆਣਾ ਵਿੱਚ ਫ਼ਿਲਮ 'ਭਾਰਤ' ਦੀ ਸ਼ੂਟਿੰਗ ਕਰਨਗੇ। ਇਹ ਫ਼ਿਲਮ ਬਟਵਾਰੇ ਅਤੇ ਰਿਫਿਊਜ਼ੀ ਕੈਂਪਾਂ ਤੋਂ ਪ੍ਰੇਰਿਤ ਹੈ ਅਤੇ ਕੋਰੀਅਨ ਫਿ਼ਲਮ 'Ode To My Father' ਦੀ ਰੀਮੇਕ ਹੈ। ਫਿਲਮ ਦੀ ਸ਼ੂਟਿੰਗ ਫਾਈਨਲ ਫੇਜ਼ ਵਿੱਚ ਹੈ ਜਿਸ ਲਈ ਸਲਮਾਨ ਅਤੇ ਫਿ਼ਲਮ ਦੀ ਟੀਮ ਪੰਜਾਬ ਪਹੁੰਚੀ ਹੈ। ਇਸ ਫ਼ਿਲਮ ਵਿੱਚ ਸਲਮਾਨ ਖਾਨ ਦੇ ਨਾਲ, ਕੈਟਰੀਨਾ ਖੈਫ, ਦਿਸ਼ਾ ਪਟਾਨੀ ਅਤੇ ਸੁਨੀਲ ਗਰੋਵਰ ਮੁੱਖ ਭੂਮਿਕਾਵਾਂ ਨਿਭਾ ਰਹੇ ਨੇ। ਫਿਲਮ 'ਭਾਰਤ' ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਹ ਫੋਟੋ ਸਲਮਾਨ ਦੀ ਮੁੰਬਈ ਏਅਰਪੋਰਟ ਦੀ ਹੈ।
Loading...
First published: November 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...