HOME » NEWS » Films

ਸਾਨੀਆ ਮਿਰਜ਼ਾ ਨੇ ਆਪਣੇ ਬੇਟੇ ਨਾਲ ਤਸਵੀਰ ਕੀਤੀ ਸਾਂਝੀ, ਦੱਸਿਆ ਮਾਂ ਬਣਨ ਦਾ ਸਫ਼ਰ

News18 Punjab
Updated: November 22, 2018, 10:07 AM IST
ਸਾਨੀਆ ਮਿਰਜ਼ਾ ਨੇ ਆਪਣੇ ਬੇਟੇ ਨਾਲ ਤਸਵੀਰ ਕੀਤੀ ਸਾਂਝੀ, ਦੱਸਿਆ ਮਾਂ ਬਣਨ ਦਾ ਸਫ਼ਰ

  • Share this:
ਟੇਨਿਸ ਸਟਾਰ ਸਾਨੀਆ ਮਿਰਜ਼ਾ ਨੇ ਹਾਲ ਹੀ 'ਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਤੋਂ ਹੀ ਸਾਨੀਆ ਦੇ ਬੇਟੇ ਦੀ ਤਸਵੀਰ ਦੇਖਣ ਲਈ ਫੈਨਸ ਇੰਤਜ਼ਾਰ ਕਰ ਰਹੇ ਹਨ। ਪਿੱਛਲੇ ਦਿਨੀਂ ਸਾਨੀਆ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਸੀ। ਪਰ ਮਾਂ ਬਣਨ ਦਾ ਅਨੁਭਵ ਕਿਵੇਂ ਦਾ ਰਿਹਾ ਇਹ ਹਾਲ ਹੀ ਚ ਸਾਨੀਆ ਨੇ ਆਪਣੇ ਬੇਟੇ ਸੰਗ ਫ਼ੋਟੋ ਪਾ ਕੇ ਸ਼ੇਅਰ ਕੀਤਾ ਹੈ।

ਸਾਨੀਆ ਨੇ ਬੇਟੇ ਨਾਲ ਤਸਵੀਰ ਸ਼ੇਅਰ ਕੀਤੀ, ਇਸ ਤਸਵੀਰ 'ਚ ਉਹਨਾਂ ਨੇ ਲਿੱਖਿਆ #Moments 💖🤱🏽👼🏽 #Allhamdulillah

Loading...
ਸਾਨੀਆ ਇੰਨੀ ਦਿਨੀਂ ਆਪਣੇ ਬੇਟੇ ਇਜਾਨ ਮਿਰਜ਼ਾ ਮਲਿਕ ਨਾਲ ਸਮੇਂ ਬਤੀਤ ਕਰ ਰਹੀ ਹੈ। ਬੀਤੇ ਦਿਨੀਂ ਸਾਨੀਆ ਨੇ ਫੈਮਿਲੀ ਨਾਲ ਜਨਮਦਿਨ ਮਨਾਇਆ ਸੀ। ਉਹਨਾਂ ਦੇ ਜਨਮਦਿਨ ਦੀਆਂ ਕਈ ਤਸਵੀਰਾਂ ਵੀ ਵਾਇਰਲ ਹੋਈਆਂ ਸੀ।
First published: November 22, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...