HOME » NEWS » Films

Sunjay Dutt: ਸੰਜੈ ਦੱਤ ਨੂੰ ਹੋਇਆ ਲੰਗ ਕੈਂਸਰ

News18 Punjabi | News18 Punjab
Updated: August 12, 2020, 12:04 AM IST
share image
Sunjay Dutt: ਸੰਜੈ ਦੱਤ ਨੂੰ ਹੋਇਆ ਲੰਗ ਕੈਂਸਰ
ਸੰਜੈ ਦੱਤ ਨੂੰ ਹੋਇਆ ਲੰਗ ਕੈਂਸਰ

ਫ਼ਿਲਮ ਆਲੋਚਕ ਕੋਮਲ ਇਹ ਜਾਣਕਾਰੀ ਦਿੱਤੀ ਕਿ ਸੰਜੈ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ। ਦੋ ਦਿਨ ਪਹਿਲਾਂ ਸੰਜੈ ਦੱਤ ਨੂੰ ਸਾਹ ਲੈਣ ਚ ਤਕਲੀਫ਼ ਹੋ ਰਹੀ ਸੀ ਜਿਸ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

  • Share this:
  • Facebook share img
  • Twitter share img
  • Linkedin share img
ਫ਼ਿਲਮ ਆਲੋਚਕ ਕੋਮਲ ਇਹ ਜਾਣਕਾਰੀ ਦਿੱਤੀ ਕਿ ਸੰਜੈ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ। ਦੋ ਦਿਨ ਪਹਿਲਾਂ ਸੰਜੈ ਦੱਤ ਨੂੰ ਸਾਹ ਲੈਣ ਚ ਤਕਲੀਫ਼ ਹੋ ਰਹੀ ਸੀ ਜਿਸ ਨੂੰ ਲੀਲਾਵਤੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਸੰਜੈ ਦੱਤ ਨੇ ਅੱਜ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਹ ਕੰਮ ਤੋਂ ਛੋਟੀ ਜਿਹੀ ਬ੍ਰੇਕ ਲੈ ਰਹੇ ਹਨ ਆਪਣਾ ਇਲਾਜ ਕਰਵਾਉਣ ਲਈ ਤੇ ਉਹ ਜਲਦੀ ਹੀ ਵਾਪਸ ਆਉਣਗੇ।



ਸੰਜੈ ਦੱਤ ਨੇ ਅੱਜ ਇੱਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਹ ਕੰਮ ਤੋਂ ਛੋਟੀ ਜਿਹੀ ਬ੍ਰੇਕ ਲੈ ਰਹੇ ਹਨ ਆਪਣਾ ਇਲਾਜ ਕਰਵਾਉਣ ਲਈ ਤੇ ਉਹ ਜਲਦੀ ਹੀ ਵਾਪਸ ਆਉਣਗੇ।



ਸੰਜੈ ਲੀਲਾਵਤੀ ਹਸਪਤਾਲ ਚ ਆਪਣਾ ਚੈਕ ਅਪ ਕਰਵਾਉਣ ਲਈ ਭਰਤੀ ਹੋਏ ਸਨ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਸਾਹ ਦੀ ਤਕਲੀਫ ਕਰਕੇ ਸੰਜੈ ਦੱਤ ਨੂੰ ਪਰਵਾਰ ਨੇ ਹਸਪਤਾਲ ਚ ਭਰਤੀ ਕਰਵਾਇਆ ਸੀ ਕਿਉਂਕਿ ਉਨ੍ਹਾਂ ਨੂੰ ਸ਼ਕ਼ ਸੀ ਕਿ ਕੀਤੇ ਸੰਜੈ ਨੂੰ ਕੋਰੋਨਾ ਨਾ ਹੋ ਗਿਆ ਹੋਵੇ। ਲੀਲਾਵਤੀ ਹਸਪਤਾਲ 'ਚ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਜੋ ਨੈਗੇਟਿਵ ਆਇਆ ਸੀ।
Published by: Anuradha Shukla
First published: August 11, 2020, 11:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading