Home /News /entertainment /

ਸਾਰਾ ਅਲੀ ਖਾਨ ਨੇ ਸਵਿਮਿੰਗ ਪੂਲ 'ਚ ਮਸਤੀ ਕਰਦਿਆਂ ਦੀਆਂ ਫੋਟੋਆਂ ਕੀਤੀਆਂ ਸ਼ੇਅਰ, ਕੁਝ ਘੰਟਿਆਂ 'ਚ 10 ਲੱਖ ਤੋਂ ਵੱਧ likes

ਸਾਰਾ ਅਲੀ ਖਾਨ ਨੇ ਸਵਿਮਿੰਗ ਪੂਲ 'ਚ ਮਸਤੀ ਕਰਦਿਆਂ ਦੀਆਂ ਫੋਟੋਆਂ ਕੀਤੀਆਂ ਸ਼ੇਅਰ, ਕੁਝ ਘੰਟਿਆਂ 'ਚ 10 ਲੱਖ ਤੋਂ ਵੱਧ likes

ਸਾਰਾ ਅਲੀ ਖਾਨ ਨੇ ਸਵਿਮਿੰਗ ਪੂਲ ਵਿੱਚ ਮਸਤੀ ਕਰਦਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਕੁਝ ਘੰਟਿਆਂ ਵਿੱਚ 10 ਲੱਖ ਤੋਂ ਵੱਧ ਪਸੰਦਾਂ ਮਿਲੀਆਂ

ਸਾਰਾ ਅਲੀ ਖਾਨ ਨੇ ਸਵਿਮਿੰਗ ਪੂਲ ਵਿੱਚ ਮਸਤੀ ਕਰਦਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਕੁਝ ਘੰਟਿਆਂ ਵਿੱਚ 10 ਲੱਖ ਤੋਂ ਵੱਧ ਪਸੰਦਾਂ ਮਿਲੀਆਂ

ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਮੌਜ ਮਸਤੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਤਰਥੱਲੀ ਮਚਾ ਦਿੱਤੀ ਹੈ.....

  • Share this:
    ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਬਾਲੀਵੁੱਡ ਦੀ ਉੱਭਰਦੀ ਅਦਾਕਾਰਾ ਹੈ। ਇਨ੍ਹੀਂ ਦਿਨੀਂ ਸਾਰਾ ਨੇ ਫਿਲਮਾਂ ਦੀ ਸ਼ੂਟਿੰਗ ਤੋਂ ਬ੍ਰੇਕ ਲੈ ਲਈ ਹੈ ਅਤੇ ਦੋਸਤਾਂ ਨਾਲ ਛੁੱਟੀਆਂ ਮਨਾ ਰਹੀ ਹੈ। ਸਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਉਹ ਸਵੀਮਿੰਗ ਪੂਲ ਵਿਚ ਮਜ਼ਾ ਲੈ ਰਹੀ ਹੈ। ਉਹ ਸਾਰਾ ਨਾਲ ਦੋਸਤ ਵੀ ਹੈ. ਸਾਰਾ ਨੇ ਇਨ੍ਹਾਂ ਫੋਟੋਆਂ ਨੂੰ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹੈ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪਸੰਦ ਕੀਤਾ ਹੈ।

    View this post on Instagram

    A post shared by Sara Ali Khan (@saraalikhan95) on

    View this post on Instagram

    Start your day with a splash

    ਇਕ ਹੋਰ ਤਸਵੀਰ ਵਿਚ ਸਾਰਾ ਚਾਹ ਪੀ ਰਹੀ ਦਿਖ ਰਹੀ ਹੈ।

    View this post on Instagram

    A post shared by Sara Ali Khan (@saraalikhan95) on

    ਸਾਲ 2018 ਵਿਚ ਫਿਲਮ 'ਕੇਦਾਰਨਾਥ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਨੇ ਇਕ ਸਾਲ ਵਿਚ ਆਪਣੀ ਪਛਾਣ ਬਣਾ ਲਈ ਹੈ। ਹੁਣ ਉਨ੍ਹਾਂ ਕੋਲ ਬਹੁਤ ਸਾਰੇ ਪ੍ਰਾਜੈਕਟ ਹਨ।
    Published by:Sukhwinder Singh
    First published:

    Tags: Instagram, Sara Ali Khan

    ਅਗਲੀ ਖਬਰ