HOME » NEWS » Films

ਆਪਣੀ ਪਿਤਾ ਦੇ ਮੂੰਹੋਂ ਸੈਕਸ ਲਾਈਫ ਦੀਆਂ ਗੱਲਾਂ ਸੁਣ ਸਾਰਾ ਨੇ ਕੀਤੇ ਕੰਨ ਬੰਦ

Harneep Kaur | News18 Punjab
Updated: November 14, 2018, 11:40 AM IST
share image
ਆਪਣੀ ਪਿਤਾ ਦੇ ਮੂੰਹੋਂ ਸੈਕਸ ਲਾਈਫ ਦੀਆਂ ਗੱਲਾਂ ਸੁਣ ਸਾਰਾ ਨੇ ਕੀਤੇ ਕੰਨ ਬੰਦ

  • Share this:
  • Facebook share img
  • Twitter share img
  • Linkedin share img
ਕਰਨ ਜੌਹਰ ਦਾ ਚੈਟ ਸ਼ੋਅ 'ਕਾਫੀ ਵਿਦ ਕਰਨ 6' ਆਖਿਰਕਾਰ ਆਪਣੇ ਉਸ ਰੰਗ ਚ ਨਜ਼ਰ ਆਉਣ ਲੱਗਾ ਜਿਸ ਲਈ ਇਹ ਸ਼ੋਅ ਮਸ਼ਹੂਰ ਹੈ। ਜੀ ਹਾਂ, ਇਸ ਸ਼ੋਅ 'ਚ ਸਿਤਾਰੇ ਅਜਿਹੀਆਂ-ਅਜਿਹੀਆਂ ਗੱਲਾਂ ਕਬੂਲਦੇ ਹਨ ਜੋ ਸ਼ਾਇਦ ਅਸੀਂ ਉਹਨਾਂ ਬਾਰੇ ਸੋਚਦੇ ਵੀ ਨਹੀਂ ਹਾਂ। ਹਾਲਾਂਕਿ, ਇਹ ਐਪੀਸੋਡ ਤੁਸੀਂ 18 ਨਵੰਬਰ ਨੂੰ ਦੇਖ ਸਕੋਗੇ।

ਕਰਨ ਜੌਹਰ ਦੇ ਇਸ ਸ਼ੋਅ 'ਚ ਅਗਲੇ ਮਹਿਮਾਨ ਹਨ ਪਿਉ-ਧੀ ਸੈਫ ਅਲੀ ਖਾਨ 'ਤੇ ਸਾਰਾ। ਇਸ ਸ਼ੋਅ 'ਚ ਉਹਨਾਂ ਦੀ ਅਮੇਜ਼ਿੰਗ ਬੋਨਡਿੰਗ ਨਜ਼ਰ ਆ ਰਹੀ ਹੈ। ਜਿੱਥੇ ਸਾਰਾ ਨੇ ਇਸ ਸ਼ੋਅ 'ਚ ਆਪਣੇ ਬੁਆਏਫ੍ਰੈਂਡ ਅਤੇ ਵਿਆਹ ਨੂੰ ਲੈ ਕੇ ਖੋਲੀਆਂ ਗੱਲਾਂ ਤਾਂ ਉੱਥੇ ਹੀ ਸੈਫ਼ ਨੇ ਸ਼ੇਅਰ ਕੀਤੇ ਕਈ ਬੈਡਰੂਮ ਸਿਕ੍ਰੇਟ। ਜਦੋਂ ਕਰਨ ਜੌਹਰ ਨੇ ਕਰੀਨਾ ਬਾਰੇ ਗੱਲਾਂ ਸ਼ੁਰੂ ਕੀਤੀਆਂ ਜਿਵੇਂ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਪਤਨੀ ਦਾ ਜਿੰਮ ਲੁੱਕ ਕਾਫ਼ੀ ਮਸ਼ਹੂਰ ਹੈ। ਇਸ ਤੇ ਸੈਫ਼ ਕਹਿੰਦੇ ਹਨ ਕਿ ...... ਮੈਂ ਬੈੱਡਰੂਮ ਤੋਂ ਜਾਣ ਤੋਂ ਪਹਿਲਾਂ ਅਤੇ ਵਾਪਿਸ ਆ ਕੇ ਕਲੋਸ ਅੱਪ ਲੁੱਕ ਚੈੱਕ ਕਰਦਾ ਹਾਂ। ਆਪਣੇ ਪਿਤਾ ਦੇ ਮੂੰਹ ਤੋਂ ਸੈਕਸ ਲਾਈਫ ਦੀ ਗੱਲ ਸੁਣ ਕੇ ਸਾਰਾ ਸ਼ਰਮਾ ਜਾਂਦੀ ਹੈ ਤੇ ਕੰਨਾਂ ਤੇ ਹੱਥ ਰੱਖ ਲੈਂਦੀ ਹੈ।


 




View this post on Instagram




 

#SaifAliKhan breaking #DadStereotypes in style. #KoffeeWithKaran #KoffeeWithSaif #KoffeeWithSara #SaraAliKhan


A post shared by Star World (@starworldindia) on




First published: November 13, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading