HOME » NEWS » Films

ਤਿਓਹਾਰ ਦੇ ਦਿਨ ਖ਼ੁਸ਼ੀਆਂ ਦੀ ਥਾਂ ਵਿਰਲਾਪ ਦੇਖਿਆ ਏ ! ਅੰਮ੍ਰਿਤਸਰ ਨੇ ਫਿਰ ਅੱਜ ਇੱਕ ਸੰਤਾਪ ਦੇਖਿਆ ਏ: ਸਤਿੰਦਰ ਸਰਤਾਜ

Damanjeet Kaur | News18 Punjab
Updated: October 20, 2018, 3:36 PM IST
share image
ਤਿਓਹਾਰ ਦੇ ਦਿਨ ਖ਼ੁਸ਼ੀਆਂ ਦੀ ਥਾਂ ਵਿਰਲਾਪ ਦੇਖਿਆ ਏ ! ਅੰਮ੍ਰਿਤਸਰ ਨੇ ਫਿਰ ਅੱਜ ਇੱਕ ਸੰਤਾਪ ਦੇਖਿਆ ਏ: ਸਤਿੰਦਰ ਸਰਤਾਜ
ਤਿਓਹਾਰ ਦੇ ਦਿਨ ਖ਼ੁਸ਼ੀਆਂ ਦੀ ਥਾਂ ਵਿਰਲਾਪ ਦੇਖਿਆ ਏ !

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ ਵਿਖੇ ਦੁਸਹਿਰੇ ਮੌਕੇ ਹੋਏ ਭਿਆਨਕ ਰੇਲ ਹਾਦਸੇ ਦਾ ਦਰਦ ਨਾ ਸਿਰਫ਼ ਅੰਮ੍ਰਿਤਸਰ, ਪੰਜਾਬ, ਭਾਰਤ ਬਲਕਿ ਵਿਦੇਸ਼ਾਂ ਵਿੱਚ ਵੀ ਇਸਦਾ ਦੁੱਖ ਹੈ। ਨਾ ਸਿਰਫ਼ ਸਿਆਸਤਦਾਨਾਂ, ਸਗੋਂ ਆਮ ਲੋਕਾਂ, ਅਦਾਕਾਰਾਂ ਤੇ ਗਾਇਕਾਂ ਵੱਲੋਂ ਵੀ ਇਸਦਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਕੁੱਝ ਅਜਿਹਾ ਹੀ ਦਰਦ ਭਰਿਆ ਸੁਨੇਹਾ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਉੱਤੇ ਲਿਖ ਕੇ ਪਾਇਆ ਹੈ ਤੇ ਲਿਖਿਆ ਹੈ ਕਿ ਉਹ ਇਸ ਸਭ ਤੋਂ ਬਹੁਤ ਹੈਰਾਨ ਹਨ ਕਿ ਆਖਿਰ ਤਿਉਹਾਰ ਦੇ ਦਿਨ ਇਹ ਸਭ ਹੋ ਕਿਵੇਂ ਗਿਆ। ਉਨ੍ਹਾਂ ਲਿਖਿਆ ਕਿ ਵਾਹਿਗੁਰੂ ਸਾਰਿਆਂ ਨੂੰ ਬਲ ਦੇਣ। ਉਨ੍ਹਾਂ ਲਿਖਿਆ ਕਿ... 

Just stunned & deeply saddened with #AmritsarTragedy ਤਿਓਹਾਰ ਦੇ ਦਿਨ ਖ਼ੁਸ਼ੀਆਂ ਦੀ ਥਾਂ ਵਿਰਲਾਪ ਦੇਖਿਆ ਏ ! ਅੰਮ੍ਰਿਤਸਰ ਨੇ ਫਿਰ ਅੱਜ ਇੱਕ ਸੰਤਾਪ ਦੇਖਿਆ ਏ ! ਵਾਹਿਗੁਰੂ..


First published: October 20, 2018, 3:34 PM IST
ਹੋਰ ਪੜ੍ਹੋ
ਅਗਲੀ ਖ਼ਬਰ