HOME » NEWS » Films

ਸ਼ਾਹਰੁਖ ਖਾਨ ਦੀ ਫਿਲਮ "ਪਠਾਣ" ਹੋਵੇਗੀ ਤਿੰਨ ਵੱਡੇ  ਦੇਸ਼ਾ  ਸ਼ੂਟ 

News18 Punjabi | Trending Desk
Updated: May 31, 2021, 6:15 PM IST
share image
ਸ਼ਾਹਰੁਖ ਖਾਨ ਦੀ ਫਿਲਮ
ਸ਼ਾਹਰੁਖ ਖਾਨ ਦੀ ਫਿਲਮ "ਪਠਾਣ" ਹੋਵੇਗੀ ਤਿੰਨ ਵੱਡੇ  ਦੇਸ਼ਾ  ਸ਼ੂਟ 

  • Share this:
  • Facebook share img
  • Twitter share img
  • Linkedin share img
ਸੁਪਰਸਟਾਰ ਸ਼ਾਹਰੁਖ ਦੇ  ਫੈਨਜ਼ ਦੇ ਲਈ ਇਕ ਖੁਸ਼ਖਬਰੀ ਹੈ।  ਕਿ ਫਿਲਮ ਪਠਾਨ ਨੂੰ ਤਿੰਨ ਯੂਰਪੀਅਨ ਦੇਸ਼ਾਂ 'ਚ ਸ਼ੂਟ ਕੀਤਾ ਜਾਵੇਗਾ ਅਗਲੇ ਸਾਲ ਦੀ ਮੋਸ੍ਟ ਆਵੈਟਡ ਫਿਲਮ ਹੋਵੇਗੀ ਪਠਾਣ, ਫਿਲਮ ਨੂੰ ਡਾਇਰੈਕਟ ਸਿਧਾਰਥ ਆਨੰਦ ਕਰਨਗੇ  ਅਤੇ ਫਿਲਮ 'ਚ ਜੋਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਵੀ ਹਨ।ਇਸੇ ਬਾਰੇ ਗੱਲ ਕਰਦਿਆਂ, ਪਿਛਲੇ ਸਾਲ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਦੀ ਸ਼ੂਟਿੰਗ ਫਿਨਲੈਂਡ ਅਤੇ ਰੂਸ ਵਰਗੀਆਂ ਥਾਵਾਂ ‘ਤੇ ਕੀਤੀ ਜਾਏਗੀ। ਰਿਪੋਰਟਸ ਦੇ ਮੁਤਾਬਕ ਪਠਾਨ ਦੀ ਸ਼ੂਟਿੰਗ ਤਿੰਨ ਯੂਰਪੀਅਨ ਦੇਸ਼ਾਂ ਵਿੱਚ ਕੀਤੀ ਜਾਏਗੀ ਪਰ ਅਜੇ ਇਹ ਸਾਫ ਨਹੀਂ ਹੈ ਕਿ ਫਿਲਮ ਦੀ ਸ਼ੂਟਿੰਗ ਵਿੱਚ ਕਿਹੜੇ ਦੇਸ਼ ਸ਼ਾਮਲ ਹੋਣਗੇ।ਇਹ ਪੂਰੀ ਤਰ੍ਹਾਂ ਯੂਰਪੀਅਨ ਯੂਨੀਅਨ ਦੇ ਪ੍ਰੋਟੋਕੋਲ 'ਤੇ ਡਿਪੈਂਡ ਕਰਦਾ ਹੈ ਕਿ ਪਠਾਨ ਦੀ ਟੀਮ ਸ਼ੂਟਿੰਗ ਲਈ ਟ੍ਰੈਵਲ ਕਰ ਸਕਦੀ ਹੈ। ਫਿਲਮ ਦੇ ਪ੍ਰਾਜੈਕਟ ਨੂੰ ਸਾਂਭ ਰਹੇ ਆਦਿੱਤਿਆ ਚੋਪੜਾ ਵੀ ਸਾਵਧਾਨੀ ਨਾਲ ਪੂਰੀ ਟੀਮ ਨੂੰ ਵੈਕਸੀਨੇਸ਼ਨ ਲਗਵਾਉਣਾ ਚਾਹੁੰਦੇ ਹਨ। ਹਾਲਾਂਕਿ, ਵੈਕਸੀਨੇਸ਼ਨ ਦੀ ਸਪੀਡ ਇਸ ਸਮੇਂ ਹੌਲੀ ਹੈ, ਪਰ ਇਸ ਦੀ ਗਤੀ ਵਧਾਉਣ ਦੀ ਉਮੀਦ ਹੈ। ਮੇਕਰਸ ਯੂਰਪ 'ਚ ਟੀਮ ਦੇ ਕਰੁ ਮੈਂਬਰਾਂ ਨੂੰ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਜਿਨ੍ਹਾਂ ਦਾ ਪੂਰੀ ਤਰਾਂ ਵੈਕਸੀਨੇਸ਼ਨ ਹੋ ਚੁੱਕਿਆ ਹੈ। ਪ੍ਰੋਡਕਸ਼ਨ ਬੈਨਰ ਯਸ਼ ਰਾਜ ਫਿਲਮਜ਼ ਤੈਅ ਕਰੇਗੀ ਕਿ ਕੁਝ ਹਫਤਿਆਂ ਦੀ ਸ਼ੂਟਿੰਗ ਤੋਂ ਬਾਅਦ ਕਿਹੜੇ ਦੇਸ਼ਾਂ ਨੂੰ ਅਗਲੇ ਸ਼ੂਟ ਲਈ ਚੁਣਿਆ ਜਾਵੇ। ਫਿਲਮ ਪਠਾਣ ਦਾ ਸ਼ੂਟ ਦੀ 60% ਕੀਤਾ ਜਾ ਚੁੱਕਿਆ ਹੈ ਜਦਕਿ ਬਾਕੀ 40% ਦੀ ਸ਼ੂਟਿੰਗ ਯੂਰਪ ਵਿੱਚ ਕੀਤੀ ਜਾਏਗੀ। ਆਦਿੱਤਿਆ ਚੋਪੜਾ ਨੇ ਫਿਲਮ ਦੇ ਕਲਾਈਮੈਕਸ ਵਿੱਚ ਖੂਬਸੂਰਤੀ ਲਿਆਉਣ ਅਤੇ ਯੂਜ਼ ਨਾ ਕੀਤੀਆਂ ਗਿਆ ਲੋਕੇਸ਼ਨਾਂ ਨੂੰ ਦਿਖਾਉਣ ਲਈ ਫਿਲਮ ਨੂੰ ਯੂਰਪ ਦੇਸ਼ਾਂ 'ਚ ਸ਼ੂਟ ਕਰਨ ਦਾ ਪਲਾਨ ਬਣਾਇਆ ਹੈ।ਤੇ ਓਧਰ  ਸਾਰੀਆਂ precautions  ਦਾ ਵੀ ਖਾਸ ਖਿਆਲ  ਰੱਖਿਆ ਜਾਵੇਗਾ ਸਾਰੇ ਕਰਿਊ  ਮੇਮ੍ਬਰਸ ਤੋਂ ਲੈ ਕੇ ਆਰਟਿਸਟਾਂ  ਤਕ ਸਭ ਨੂੰ vaccination ਲਗਵਾਕੇ ਤੇ ਸੋਸ਼ਲ distancing ਵੱਲ  ਵਿਸ਼ੇਸ ਧਿਆਨ ਦਿੱਤੋ ਜਾਵੇਗਾ ਤੇ ਫਿਲਮ ਕਿੰਨਾ ਦੇਸ਼ਾ  ਵਿਚ ਹੋਵਚੇਗੀ ਸ਼ੂਟ ਇਹ ਹੁਣ ਆਉਣ ਵਾਲਾ ਸਮਾਂ ਹੀ ਦਸੇਗਾ
Published by: Ramanpreet Kaur
First published: May 31, 2021, 6:15 PM IST
ਹੋਰ ਪੜ੍ਹੋ
ਅਗਲੀ ਖ਼ਬਰ