Home /News /entertainment /

Shah Rukh Khan: ਸ਼ਾਹਰੁਖ ਖਾਨ ਦਾ ਜਨਮਦਿਨ ਤੇ ਫੈਨਜ਼ ਨੂੰ ਤੋਹਫ਼ਾ, ਫ਼ਿਲਮ `ਪਠਾਨ` ਦਾ ਟੀਜ਼ਰ ਕੀਤਾ ਰਿਲੀਜ਼

Shah Rukh Khan: ਸ਼ਾਹਰੁਖ ਖਾਨ ਦਾ ਜਨਮਦਿਨ ਤੇ ਫੈਨਜ਼ ਨੂੰ ਤੋਹਫਾ, ਫ਼ਿਲਮ `ਪਠਾਨ` ਦਾ ਟੀਜ਼ਰ ਕੀਤਾ ਰਿਲੀਜ਼

Shahrukh Khan Pathaan Teaser Out: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ (Shahrukh Khan) ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਤੇ ਅਦਾਕਾਰ ਨੇ ਪ੍ਰਸ਼ੰਸ਼ਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਕਿੰਗ ਖਾਨ ਵੱਲ਼ੋਂ ਆਪਣੀ ਫ਼ਿਲਮ `ਪਠਾਨ` ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਸ਼ਾਹਰੁਖ ਨੇ ਫ਼ਿਲਮ ਦਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਟੀਜ਼ਰ ਰਿਲੀਜ਼ ਕਰਦਿਆਂ ਕੈਪਸ਼ਨ `ਚ ਲਿਖਿਆ, "ਕੁਰਸੀ ਦੀ ਪੇਟੀ ਬੰਨ੍ਹ ਲਵੋ, ਕਿਉਂਕਿ ਪਠਾਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।"

ਹੋਰ ਪੜ੍ਹੋ ...
  • Share this:

ਗੱਲ ਜੇਕਰ ਟੀਜ਼ਰ ਦੀ ਕੀਤੀ ਜਾਵੇ ਤਾਂ ਇਸ ਵਿੱਚ ਸ਼ਾਹਰੁਖ ਦਾ ਧਮਾਕੇਦਾਰ ਅੰਦਾਜ਼ ਨਜ਼ਰ ਆ ਰਿਹਾ ਹੈ। ਦੂਜੇ ਪਾਸੇ, ਜੌਨ ਅਬਰਾਹਮ ਵਿਲਨ ਦੇ ਕਿਰਦਾਰ `ਚ ਨਜ਼ਰ ਆਏ। ਟੀਜ਼ਰ `ਚ ਦੋਵੇਂ ਕਲਾਕਾਰਾਂ ਨੂੰ ਇੱਕ ਦੂਜੇ ਨਾਲ ਭਿੜਦੇ ਹੋਏ ਦੇਖਿਆ ਜਾ ਸਕਦਾ ਹੈ।

ਖਬਰਾਂ ਮੁਤਾਬਕ ਫ਼ਿਲਮ `ਚ ਸਲਮਾਨ ਖਾਨ ਤੇ ਰਿਤਿਕ ਰੌਸ਼ਨ ਮਹਿਮਾਨ ਭੂਮਿਕਾਵਾਂ `ਚ ਨਜ਼ਰ ਆ ਸਕਦੇ ਹਨ। ਫ਼ਿਲਮ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬਰਾਹਮ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 25 ਜਨਵਰੀ ਸਾਲ 2023 ਵਿੱਚ ਰਿਲੀਜ਼ ਹੋਵੇਗੀ।

Published by:Rupinder Kaur Sabherwal
First published:

Tags: Birthday, Birthday special, Entertainment, Entertainment news, Shahrukh Khan