Shehnaaz Gill With Gola: ਪੰਜਾਬ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਵਿੱਚ ਵਾਹੋ ਵਾਹੀ ਬਟੋਰਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਕਾਮੇਡੀਅਨ ਭਾਰਤੀ ਸਿੰਘ (Bharti Singh) ਦੇ ਬੇਟੇ ਗੋਲਾ ਨੂੰ ਮਿਲੀ। ਜਿਸਦੀ ਕਿਊਟ ਵੀਡੀਓ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਗਈ ਹੈ।
View this post on Instagram
ਦਰਅਸਲ, ਸ਼ਹਿਨਾਜ਼ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਗੋਲਾ ਨਾਲ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ਮੇਰਾ ਨੌਨਾ, ਮੇਰਾ ਗੋਲੂ, ਮੇਰਾ ਹੀਰਾ ਭਾਰਤੀ ਸਿੰਘ @bharti.laughterqueen ਧੰਨਵਾਦ ਗੋਲਾ ਨਾਲ ਮਿਲਾਉਣ ਲਈ...
ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਫਿਲਮਫੇਅਰ ਮਿਡਲ ਈਸਟ ਅਚੀਵਰਜ਼ ਨਾਈਟ ਅਵਾਰਡ ਵਿੱਚ ਸ਼ਾਮਲ ਹੋਈ। ਇਸ ਦੌਰਾਨ ਉਹ ਦੁਬਈ ਗਈ ਸੀ। ਜਿਸ ਤੋਂ ਬਾਅਦ ਉਸਦੀ ਮੁਲਾਕਾਤ ਭਾਰਤੀ ਸਿੰਘ ਨਾਲ ਹੋਈ ਅਤੇ ਕਾਮੇਡੀਅਨ ਨੇ ਉਸ ਨੂੰ ਆਪਣੇ ਬੇਟੇ ਗੋਲਾ ਨਾਲ ਮਿਲਵਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Singh, Bollywood, Comedian, Entertainment, Entertainment news, Pollywood, Shehnaaz Gill