HOME » NEWS » Films

ਸ਼ਮਾ ਨੇ ਕੀਤਾ ਸੰਨੀ ਨੂੰ ਕਾਪੀ, ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆ ਵਾਇਰਲ

News18 Punjabi | News18 Punjab
Updated: June 16, 2021, 5:17 PM IST
share image
ਸ਼ਮਾ ਨੇ ਕੀਤਾ ਸੰਨੀ ਨੂੰ ਕਾਪੀ, ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆ ਵਾਇਰਲ
ਸ਼ਮਾ ਨੇ ਕੀਤਾ ਸੰਨੀ ਨੂੰ ਕਾਪੀ, ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆ ਵਾਇਰਲ

  • Share this:
  • Facebook share img
  • Twitter share img
  • Linkedin share img
ਹਾਲ ਹੀ ਵਿੱਚ, ਅਭਿਨੇਤਰੀ ਸੰਨੀ ਲਿਓਨੀ ਦਾ ਨਿਊਡ ਫੋਟੋਸ਼ੂਟ ਇੰਟਰਨੈਟ ਤੇ ਜ਼ਬਰਦਸਤ ਵਾਇਰਲ ਹੋਇਆ। ਸੰਨੀ ਤੋਂ ਬਾਅਦ ਹੁਣ ਅਭਿਨੇਤਰੀ ਸ਼ਮਾ ਸਿਕੰਦਰ ਨੇ ਵੀ ਸੰਨੀ ਨਾਲ ਮਿਲਦੀ ਜੁਲਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਰਹੀ ਹੈ। ਇਸ ਤਸਵੀਰ ਵਿਚ ਸ਼ਮਾ ਸੰਨੀ ਦੀ ਤਰ੍ਹਾਂ ਹੀ ਟੋਪੀ ਨਾਲ ਆਪਣੇ ਸਰੀਰ ਨੂੰ ਕਵਰ ਕਰਦੇ ਹੋਏ ਦਿਖਾਈ ਦੇ ਰਹੀ ਹੈ।ਸ਼ਮਾ ਨੇ ਇਸ ਤਸਵੀਰ ਨੂੰ ਨਿਊਯਾਰਕ ਤੌਂ ਸ਼ੇਅਰ ਕੀਤਾ ਹੈ। ਵਾਈਟ ਬੈਕਡਰਾਪ ਅਤੇ ਸ਼ਰਮਾ ਦੇ ਖੁੱਲੇ ਬਾਲ ਐਕਟਰਸ ਦੇ ਲੁੱਕ ਵਿੱਚ ਚਾਰ ਚੰਦ ਲਗਾ ਰਹੇ ਹਨ।





View this post on Instagram






A post shared by Shama Sikander (@shamasikander)








ਸ਼ਮਾ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਿਖਆ 'ਹੈਟ ਦਾ ਮੌਸਮ ਹੈ' ਨਾਲ ਹੀ ਉਨ੍ਹਾਂ ਨੇ ਆਪਣੇ ਹੈਪੀ ਮੂਡ ਵੱਲ ਵੀ ਇਸ਼ਾਰਾ ਕੀਤਾ ਹੈ।ਸੰਨੀ ਲਿਓਨੀ ਨੇ ਵੀ ਪਿਛਲੇ ਦਿਨੀਂ ਇੱਕ ਫੋਟੋਸ਼ੂਟ ਨਾਲ ਆਪਣੀ ਨਿਊਡ ਤਸਵੀਰ ਸ਼ੇਅਰ ਕੀਤੀ ਸੀ,ਇਸ ਵਿੱਚ ਸੰਨੀ ਵੀ ਹੈਟ ਨਾਲ ਬੌਡੀ ਕਵਰ ਕਰਦੀ ਨਜ਼ਰ ਆਈ। ਲੋਕੇਸ਼ਨ ਅਤੇ ਫੋਟੋਗ੍ਰਾਫੀ ਵਿੱਚ ਅੰਤਰ ਹੈ ਪਰ ਦੋਨੋ ਹੀ ਐਕਟਰਸ ਦੀਆਂ ਇਹ ਅਦਾਵਾਂ ਕਾਫੀ ਵਾਇਰਲ ਹੋ ਰਹੀਆਂ ਹਨ।
Published by: Ramanpreet Kaur
First published: June 16, 2021, 5:15 PM IST
ਹੋਰ ਪੜ੍ਹੋ
ਅਗਲੀ ਖ਼ਬਰ