Home /News /entertainment /

Shehnaaz Gill Video: ਸ਼ਹਿਨਾਜ਼ ਗਿੱਲ ਯਾਨੀ ਪੰਜਾਬ ਦੀ ਕੈਟਰੀਨਾ ਨੇ ਆਵਾਜ਼ 'ਤੇ ਖੂਬਸੂਰਤੀ ਨਾਲ ਜਿੱਤਿਆ ਦਿਲ

Shehnaaz Gill New Song Video: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ (Shehnaaz Gill) ਨਾ ਸਿਰਫ ਇੱਕ ਖੂਬਸੂਰਤ ਅਦਾਕਾਰਾ, ਮਾਡਲ ਸਗੋਂ ਇੱਕ ਹੁਨਰਮੰਦ ਗਾਇਕਾ ਵੀ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਦੇ ਨਾਲ-ਨਾਲ ਗੀਤਾਂ ਦੇ ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਹ ਗੀਤ 'ਤੁਝ ਮੈਂ ਰਬ ਦਿਖਤਾ ਹੈ' (Tujhe Mein Rab Dikhta Hai) ਗਾ ਰਹੀ ਹੈ। ਵੀਡੀਓ ਦੇ ਨਾਲ ਦਿੱਤੇ ਕੈਪਸ਼ਨ 'ਚ ਉਹ ਪੁੱਛ ਰਹੀ ਹੈ, 'ਤੁਹਾਨੂੰ ਇਹ ਗੀਤ ਕਿਵੇਂ ਲੱਗਾ?' ਤੁਸੀ ਵੀ ਸੁਣੋ ਇਹ ਗੀਤ...

ਹੋਰ ਪੜ੍ਹੋ ...
  • Share this:

ਇਸ ਤੋਂ ਪਹਿਲਾਂ ਸ਼ਹਿਨਾਜ਼ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ ਵਿੱਚ ਉਹ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦੇ ਬੈਕਗ੍ਰਾਊਂਡ ਵਿੱਚ ਦਿਲਜੀਤ ਦੋਸਾਂਝ ਦਾ ਗੀਤ ਜ਼ਿੰਦ ਮਾਹੀ ਲੱਗਾ ਹੋਇਆ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਦਾ ਖੂਬਸੂਰਤ ਅੰਦਾਜ਼ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।

ਸ਼ਹਿਨਾਜ਼ ਦਾ ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਨੇ ਕਰੀਬ 6 ਘੰਟੇ ਪਹਿਲਾਂ ਆਪਣਾ ਇਹ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਤੇ ਕਰੀਬ 7 ਲੱਖ ਲਾਈਕਸ ਆ ਚੁੱਕੇ ਹਨ। ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਵੀਡੀਓ 'ਤੇ ਟਿੱਪਣੀ ਕਰਕੇ ਅਤੇ ਉਸ ਲਈ ਪਿਆਰ ਦਾ ਇਜ਼ਹਾਰ ਕਰ ਕੇ ਅਦਾਕਾਰਾ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ।

ਵਕਰਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ( Kisi Ka Bhai Kisi Ki Jaan) ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਫਿਲਹਾਲ ਉਹ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਰਹੀ ਹੈ। ਉਹਨਾਂ ਨੇ ਪਹਿਲਾਂ ਵੀ ਕੁਝ ਗੀਤ ਗਾਏ ਹਨ ਜੋ ਇੰਸਟਾਗ੍ਰਾਮ ਉੱਤੇ ਕਾਫੀ ਵਾਈਰਲ ਹੋਏ।

Published by:Rupinder Kaur Sabherwal
First published:

Tags: Bollywood, Entertainment, Entertainment news, Pollywood, Shehnaaz Gill, Singer