HOME » NEWS » Films

ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦਾ ਪੰਜਾਬੀ ਅਵਤਾਰ ਇੱਕ ਵਾਰ ਫਿਰ ਹੋਇਆ ਵਾਇਰਲ

News18 Punjabi | News18 Punjab
Updated: May 28, 2021, 1:12 PM IST
share image
ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦਾ ਪੰਜਾਬੀ ਅਵਤਾਰ ਇੱਕ ਵਾਰ ਫਿਰ ਹੋਇਆ ਵਾਇਰਲ
ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦਾ ਪੰਜਾਬੀ ਅਵਤਾਰ ਇੱਕ ਵਾਰ ਫਿਰ ਹੋਇਆ ਵਾਇਰਲ

  • Share this:
  • Facebook share img
  • Twitter share img
  • Linkedin share img
ਪੰਜਾਬ ਦੀ ਕੈਟਰੀਨਾ ਕੈਫ ਉਰਫ ਸ਼ਹਿਨਾਜ਼ ਕੌਰ ਗਿੱਲ , ਜਿਸ ਵਿੱਚ ਬਿੱਗ ਬੌਸ ਤੋਂ ਬਾਅਦ ਇੱਕ ਅਲੱਗ ਬਦਲਾਅ ਦੇਖਣ ਨੂੰ ਮਿਿਲਆ ਹੈ। ਸ਼ਹਿਨਾਜ਼ ਨੂੰ ਹੁਣ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਆਊਡੀਅਸ ਜਾਣਦੀ ਹੈ।ਸ਼ਹਿਨਾਜ਼ ਦੀ ਫੈਨ ਦੀ ਫੋਲਇੰਗ ਵੀ ਲੱਖਾਂ ਵਿੱਚ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਸੁਰੱਖੀਆ ਬਟੋਰਦੀ ਹੀ ਰਹਿੰਦੀ ਹੈ। ਹਾਲਾਂਹੀ ਵਿੱਚ ਸ਼ਹਿਨਾਜ਼ ਦੀ ਸੋਸ਼ਲ ਮੀਡੀਆ 'ਤੇ ਇੱਕ ਰੀਲਜ਼ ਕਾਫੀ ਟਰੈਂਡ ਕਰ ਰਹੀ ਹੈ, ਜਿਸ ਵਿੱਚ ਸ਼ਹਿਨਾਜ਼ ਦਾ ਪੰਜਾਬੀ ਅਵਤਾਰ ਕਾਫੀ ਇੰਪ੍ਰਰੈਸਿਵ ਲੱਗ ਰਿਹਾ ਹੈ। ਜੋ ਕੀ ਲੱਖਾਂ ਲੋਕਾਂ ਦਾ ਦਿਲ ਜਿੱਤ ਰਿਹਾ ਹੈ।





View this post on Instagram






A post shared by Shehnaaz Gill (@shehnaazgill)





ਦੱਸਦਈਏ ਕੀ ਇੰਸਟਾਗ੍ਰਾਮ 'ਤੇ ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਇਸ ਵਿੱਚ ਸ਼ਹਿਨਾਜ਼ ਪੰਜਾਬ ਦੀ ਬਹੁਤ ਹੀ ਫੇਮਸ ਸਿੰਗਰ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੇ ਗਾਣੇ 'ਤੇ ਗਿੱਧਾ ਪਾ ਰਹੀ ਜੋ ਕੀ ਫੈਨ ਨੂੰ ਕਾਫੀ ਪਸੰਦ ਆ ਅਤੇ ਇਸ ਦੌਰਾਨ ਸ਼ਹਿਨਾਜ਼ ਦਾ ਸੂਟ ਸਭ ਦੀਆਂ ਨਜ਼ਰਾਂ ਆਪਣੇ ਵੱਲ ਖਿੱਚ ਰਿਹਾ ਹੈ, ਜੋ ਕੀ ਕਾਲੇ ਰੰਗ ਦਾ ਹੈ ਅਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ।
Published by: Ramanpreet Kaur
First published: May 28, 2021, 12:06 PM IST
ਹੋਰ ਪੜ੍ਹੋ
ਅਗਲੀ ਖ਼ਬਰ