HOME » NEWS » Films

ਸੁਸ਼ਾਂਤ ਰਾਜਪੂਤ ਦੀ ਆਤਮ ਹੱਤਿਆ ਤੇ ਬੋਲੇ ਸ਼ੇਖਰ ਕਪੂਰ 'ਇਹ ਕਰਮ ਉਨ੍ਹਾਂ ਦੇ, ਤੇਰੇ ਨਹੀਂ...'

News18 Punjabi | News18 Punjab
Updated: June 15, 2020, 5:19 PM IST
share image
ਸੁਸ਼ਾਂਤ ਰਾਜਪੂਤ ਦੀ ਆਤਮ ਹੱਤਿਆ ਤੇ ਬੋਲੇ ਸ਼ੇਖਰ ਕਪੂਰ 'ਇਹ ਕਰਮ ਉਨ੍ਹਾਂ ਦੇ, ਤੇਰੇ ਨਹੀਂ...'

  • Share this:
  • Facebook share img
  • Twitter share img
  • Linkedin share img
ਦੁਨੀਆ 'ਚ ਮੰਨੇ ਹੋਏ ਫ਼ਿਲਮ ਡਾਇਰੈਕਟਰ ਸ਼ੇਖਰ ਕਪੂਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਜਾਂਦੇ ਸਨ ਕਿ ਸੁਸ਼ਾਂਤ ਕਿਸ ਦਰਦ ਚੋਂ ਗੁਜ਼ਰ ਰਿਹਾ ਸੀ। ਉਨ੍ਹਾਂ ਕਿਹਾ ਕਿ "ਮਈ ਉਨ੍ਹਾਂ ਲੋਕਾਂ ਦੀ ਕਹਾਣੀ ਜਾਂਦਾ ਸੀ ਜਿਨ੍ਹਾਂ ਨੇ ਸੁਸ਼ਾਂਤ ਨੂੰ ਐਨਾ ਨਿਰਾਸ਼ ਕੀਤਾ ਸੀ ਕਿ ਉਹ ਮੇਰੇ ਮੋਢਿਆਂ ਤੇ ਘੰਟੇ ਰੋਇਆ ਸੀ। ਕਾਸ਼ ਮੈਂ ਪਿਛਲੇ 6 ਮਹੀਨੇ ਮਦਦ ਲਈ ਕੋਲ ਹੁੰਦਾ। ਕਾਸ਼ ਤੂੰ ਮੇਰੇ ਨਾਲ ਸੰਪਰਕ ਕੀਤਾ ਹੁੰਦਾ। ਜੋ ਤੇਰੇ ਨਾਲ ਹੋਇਆ ਉਹ ਉਨ੍ਹਾਂ ਦਾ ਕਰਮ ਹੈ। ਤੇਰਾ ਨਹੀਂ।" ਸ਼ੇਖਰ ਨੇ ਸੁਸ਼ਾਂਤ ਨੂੰ ਪਣੇ ਪ੍ਰੋਜੈਕਟ 'ਪਾਣੀ' ਲਈ ਸਾਈਨ ਕੀਤਾ ਸੀ।

I knew the pain you were going through. I knew the story of the people that let you down so bad that you would weep on my shoulder. I wish Iwas around the last 6 months. I wish you had reached out to me. What happened to you was their Karma. Not yours. #SushantSinghRajput
First published: June 15, 2020, 5:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading