HOME » NEWS » Films

ਪਤੀ ਰਾਜ ਕੁੰਦਰਾ ਦੇ ਜੇਲ ਜਾਣ ਤੋਂ ਬਾਅਦ ਪਹਿਲੀ ਵਾਰ ਆਈ ਸਾਹਮਣੇ ਸ਼ਿਲਪਾ ਦੀ ਪ੍ਰਤੀਕਿਰਿਆ

News18 Punjabi | News18 Punjab
Updated: July 23, 2021, 5:42 PM IST
share image
ਪਤੀ ਰਾਜ ਕੁੰਦਰਾ ਦੇ ਜੇਲ ਜਾਣ ਤੋਂ ਬਾਅਦ ਪਹਿਲੀ ਵਾਰ ਆਈ ਸਾਹਮਣੇ ਸ਼ਿਲਪਾ ਦੀ ਪ੍ਰਤੀਕਿਰਿਆ
ਪਤੀ ਰਾਜ ਕੁੰਦਰਾ ਦੇ ਜੇਲ ਜਾਣ ਤੋਂ ਬਾਅਦ ਪਹਿਲੀ ਵਾਰ ਆਈ ਸਾਹਮਣੇ ਸ਼ਿਲਪਾ ਦੀ ਪ੍ਰਤੀਕਿਰਿਆ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਐਕਟਰਸ ਸ਼ਿਲਪਾ ਸੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਉਨਾਂ੍ਹ ਦੀ ਪਤਨੀ ਸ਼ਿਲ਼ਪਾ ਸੈੱਟੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੋਈ ਵੀ ਪੋਸਟ ਸ਼ੇਅਰ ਨਹੀਂ ਕੀਤੀ ਪਰ ਹੁਣ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ;ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ।

Shilpa's reaction came to light for the first time after her husband Raj Kundra went to jail
ਪਤੀ ਰਾਜ ਕੁੰਦਰਾ ਦੇ ਜੇਲ ਜਾਣ ਤੋਂ ਬਾਅਦ ਪਹਿਲੀ ਵਾਰ ਆਈ ਸਾਹਮਣੇ ਸ਼ਿਲਪਾ ਦੀ ਪ੍ਰਤੀਕਿਰਿਆ

ਜਿੱਥੇ ਕਿਸੇ ਬੁੱਕ ਦਾ ਇੱਕ ਸ਼ੇਅਰ ਕੀਤਾ ਹੈ। ਇਸ ਦੇ ਸ਼ੁਰੂਆਤ 'ਚ ਅਮਰੀਕਨ ਆਥਰ ਜੇਮਸ ਥਰਬਰ ਦਾ ਇੱਕ ਨੋਟ ਲਿਿਖਆ," ਗੁੱਸੇ 'ਚ ਪਿੱਛੇ ਮੁੜ ਕੇ ਨਾ ਦੇਖੋ ਜਾ ਡਰ 'ਚ ਅੱਗੇ ਨਾ ਦੇਖੋ, ਬਲਕਿ ਜਾਗਰੂਕਤਾ ਵਿੱਚ ਚਾਰੇ ਪਾਸੇ ਦੇਖੋ, ਜਿੱਥੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਹ ਲੋਕਾਂ 'ਤੇ ਗੁੱਸਾ ਆਉਂਦਾ ਹੈ।ਜੋ ਉਨ੍ਹਾਂ ਨੂੰ ਸੱਟ ਪਹੁੰਚਾ ਰਹੇ ਹਨ।ਉੱਥੇ ਹੀ ਸ਼ਿਲਪਾ ਵੱਲੋਂ ਸਾਂਝੀ ਕੀਤੀ ਪੋਸਟ 'ਚ ਲਿ ਖਿਆ, " ਮੈਂ ਗਹਿਰਾ ਸਾਹ ਲੈਂਦੀ ਹਾਂ, ਮੈਨੂੰ ਇਹ ਜਾਣ ਕੇ ਖੁਸ਼ੀ ਹੁੰਦੀ ਹੈ।
Published by: Ramanpreet Kaur
First published: July 23, 2021, 5:42 PM IST
ਹੋਰ ਪੜ੍ਹੋ
ਅਗਲੀ ਖ਼ਬਰ