HOME » NEWS » Films

ਸ਼ਿਲਪਾ ਸ਼ੈੱਟੀ ਨੇ ਇਸ ਬਾਬੇ ਨੂੰ ਚੜਾਇਆ ਸੋਨੇ ਦਾ ਮੁਕੁਟ

News18 Punjab
Updated: November 16, 2018, 2:29 PM IST
ਸ਼ਿਲਪਾ ਸ਼ੈੱਟੀ ਨੇ ਇਸ ਬਾਬੇ ਨੂੰ ਚੜਾਇਆ ਸੋਨੇ ਦਾ ਮੁਕੁਟ
News18 Punjab
Updated: November 16, 2018, 2:29 PM IST
ਹਾਲ ਹੀ ਵਿਚ, ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਸਿਰੜੀ ਗਏ ਅਤੇ ਸਾਈਂ ਬਾਬਾ ਨੂੰ ਮਿਲੇ। ਉਹਨਾਂ ਦੇ ਨਾਲ ਪਤੀ ਰਾਜ ਕੁੰਦਰਾ, ਪੁੱਤਰ ਵਯਾਨ, ਭੈਣ ਸ਼ਮਿਤਾ ਸ਼ੈਟੀ ਅਤੇ ਮਾਤਾ ਸੁਨੰਦਾ ਸ਼ੈੱਟੀ ਵੀ ਮੌਜੂਦ ਸਨ। ਸਾਰਿਆਂ ਨੇ ਬਾਬਾ ਦਾ ਆਸ਼ੀਰਵਾਦ ਲਿਆ। ਅਦਾਕਾਰ ਸ਼ਿਲਪਾ ਸ਼ੈੱਟੀ ਨੇ ਬਾਬੇ ਨੂੰ ਸੋਨੇ ਦਾ ਮੁਕੁਟ ਵੀ ਚੜਾਇਆ। ਤਸਵੀਰ ਚ ਮੰਦਿਰ ਦੇ ਪੰਡਿਤ ਸ਼ਿਲਪਾ ਸ਼ੈੱਟੀ ਦੁਵਾਰਾ ਭੇਂਟ ਕੀਤੇ ਗਏ ਮੁਕੁਟ ਨੂੰ ਬਾਬਾ ਦੇ ਸਰ ਤੇ ਪਾ ਰਹੇ ਹਨ।

ਸ਼ਿਲਪਾ ਨੇ ਇਹ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਕਿਹਾ ਕਿ, "ਸਾਈਂ ਸਭ ਕੁਝ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਤੁਸੀਂ ਮੈਨੂੰ ਵਿਸ਼ਵਾਸ ਅਤੇ ਧੀਰਜ ਰੱਖਣ ਸਿਖਾਇਆ ਹੈ।

Loading...
First published: November 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...