HOME » NEWS » Films

Bigg Boss 13: ਰਸ਼ਮੀ ਤੇ ਸਿਧਾਰਥ ਆਏ ਇਕ ਦੂੱਜੇ ਦੇ ਨੇੜੇ, ਵਧੀ ਨਜ਼ਦੀਕੀਆਂ

News18 Punjab
Updated: November 25, 2019, 5:19 PM IST
Bigg Boss 13: ਰਸ਼ਮੀ ਤੇ ਸਿਧਾਰਥ ਆਏ ਇਕ ਦੂੱਜੇ ਦੇ ਨੇੜੇ, ਵਧੀ ਨਜ਼ਦੀਕੀਆਂ
ਸ਼ਹਿਨਾਜ਼ ਨੇ ਟਾਸ੍ਕ ਦੌਰਾਨ ਬਣਾਈ ਦੋਨਾਂ ਦੀ ਵੀਡੀਓ...

ਸ਼ਹਿਨਾਜ਼ ਨੇ ਟਾਸ੍ਕ ਦੌਰਾਨ ਬਣਾਈ ਦੋਨਾਂ ਦੀ ਵੀਡੀਓ...

  • Share this:
'ਬਿੱਗ ਬੌਸ 13' ਦਾ ਪਿਛਲਾ ਹਫਤਾ ਜਿੰਨਾ ਵਿਵਾਦਿਤ ਰਿਹਾ ਇਸ ਵਾਰ ਨਵਾਂ ਹਫਤਾ ਓਨੀ ਹੀ ਰੋਮਾਂਸ ਨਾਲ ਭਰਪੂਰ ਰਹਿਣ ਵਾਲਾ ਹੈ ਤੇ ਇਹ ਰੋਮਾਂਸ ਵੀ ਦੋ ਅਜਿਹੇ ਮੈਂਬਰਾਂ ਵਿਚਕਾਰ ਹੋਵੇਗਾ ਜੋ ਇਕ-ਦੂਜੇ ਦੇ ਜਾਨੀ ਦੁਸ਼ਮਣ ਹਨ। ਆਉਣ ਵਾਲੇ ਐਪੀਸੋਡ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਰੋਮਾਂਟਿਕ ਮੂਡ 'ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਸਿਧਾਰਥ ਤੇ ਰਸ਼ਮੀ ਵਿਚਕਾਰ ਸ਼ੋਅ ਦੀ ਸ਼ੁਰੂਆਤ ਤੋਂ ਹੀ ਤਣਾਅ ਦੇਖਣ ਨੂੰ ਮਿਲਿਆ ਹੈ। ਦੋਵਾਂ ਦੇ ਕਾਫੀ ਝਗੜੇ ਹੋਏ ਹਨ, ਜਿਸ ਨਾਲ ਘਰ ਦੇ ਸਾਰੇ ਮੈਂਬਰਸ ਵੀ ਪਰੇਸ਼ਾਨ ਹੋ ਗਏ ਹਨ ਪਰ ਹੁਣ ਦੋਵਾਂ ਵਿਚਕਾਰ ਰੋਮਾਂਸ ਹੁੰਦਾ ਨਜ਼ਰ ਆਵੇਗਾ ਤੇ ਦੋਵਾਂ ਨੂੰ ਰੋਮਾਂਸ ਕਰਦਿਆਂ ਦੇਖ ਘਰ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ।

Loading...
First published: November 25, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...