Home /News /entertainment /

ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਗਾਇਕ ਰੇਸ਼ਮ ਅਨਮੋਲ, ਕਹੀ ਇਹ ਗੱਲ

ਇਸ ਮੌਕੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਹਾਜ਼ਰ ਰਹੇ। ਉਨ੍ਹਾਂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਮੂਸੇਵਾਲਾ ਦੇ ਲੈਵਲ ਤੱਕ ਪਹੁੰਚਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਛੋਟੇ ਜਿਹੇ ਪਿੰਡ ਦਾ ਦੇਸੀ ਮੁੰਡਾ ਜਿਸ ਦੀ ਅਵਾਜ਼ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੋ ਰਹੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਹੋਰ ਵਧੀ ਹੈ।

ਹੋਰ ਪੜ੍ਹੋ ...
  • Share this:
    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਯਾਨਿ 8 ਜੂਨ ਨੂੰ ਭੋਗ ਤੇ ਅੰਤਿਮ ਅਰਦਾਸ ਹੈ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕ ਤੇ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਰਹੀਆਂ। ਹਰ ਅੱਖ ਨਮ ਦਿਖਾਈ ਦੇ ਰਹੀ ਸੀ ਤੇ ਹਰ ਜ਼ੁਬਾਨ ਤੇ ਮੂਸੇਵਾਲਾ ਦਾ ਨਾਂ ਸੀ।

    ਇਸ ਮੌਕੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਹਾਜ਼ਰ ਰਹੇ। ਉਨ੍ਹਾਂ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਮੂਸੇਵਾਲਾ ਦੇ ਲੈਵਲ ਤੱਕ ਪਹੁੰਚਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਛੋਟੇ ਜਿਹੇ ਪਿੰਡ ਦਾ ਦੇਸੀ ਮੁੰਡਾ ਜਿਸ ਦੀ ਅਵਾਜ਼ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੋ ਰਹੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਹੋਰ ਵਧੀ ਹੈ।

    ਇਸ ਦੇ ਨਾਲ ਹੀ ਅਨਮੋਲ ਨੇ ਕਿਹਾ ਕਿ ਮੂਸੇਵਾਲਾ ਲੈਜੇਂਡ ਹੈ। ਉਨ੍ਹਾਂ ਦੇ ਗੀਤ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਸੁਣੇ ਜਾਣਗੇ।
    Published by:Amelia Punjabi
    First published:

    Tags: Resham Anmol, Sidhu Moose Wala

    ਅਗਲੀ ਖਬਰ