Home /News /entertainment /

Sidhu Moose Wala Hits: ਸਿੱਧੂ ਮੂਸੇਵਾਲਾ ਦੇ ਇਨ੍ਹਾਂ ਗੀਤਾਂ ਦਾ ਬੱਚਾ-ਬੱਚਾ ਵੀ ਫੈਨ, ਦੇਖੋ Top ਲਿਸਟ

Sidhu Moose Wala Hits: ਸਿੱਧੂ ਮੂਸੇਵਾਲਾ ਦੇ ਇਨ੍ਹਾਂ ਗੀਤਾਂ ਦਾ ਬੱਚਾ-ਬੱਚਾ ਵੀ ਫੈਨ, ਦੇਖੋ Top ਲਿਸਟ

 Sidhu Moose Wala Hits: ਸਿੱਧੂ ਮੂਸੇਵਾਲਾ ਦੇ ਇਨ੍ਹਾਂ ਗੀਤਾਂ ਦਾ ਬੱਚਾ-ਬੱਚਾ ਵੀ ਫੈਨ, ਦੇਖੋ Top ਲਿਸਟ

Sidhu Moose Wala Hits: ਸਿੱਧੂ ਮੂਸੇਵਾਲਾ ਦੇ ਇਨ੍ਹਾਂ ਗੀਤਾਂ ਦਾ ਬੱਚਾ-ਬੱਚਾ ਵੀ ਫੈਨ, ਦੇਖੋ Top ਲਿਸਟ

Sidhu Moose Wala Hits: ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਹੋ ਚੁੱਕਿਆ ਹੈ। ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਆਖ਼ਰੀ ਵਿਦਾਇਗੀ ਦਿੱਤੀ। ਉਨ੍ਹਾਂ ਦੇ ਮਨਪਸੰਦ ਟਰੈਕਟਰ 5911 `ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖੇਤ ਵਿੱਚ ਲਿਆਂਦਾ ਗਿਆ ਸੀ ਅਤੇ ਉੱਥੇ ਅੰਮਿਤ ਸੰਸਕਾਰ ਕੀਤਾ ਗਿਆ। ਦੱਸ ਦੱਈਏ ਕਿ ਇਸੇ ਖੇਤ ਵਿੱਚ ਮੂਸੇਵਾਲਾ ਦਾ ਸਮਾਰਕ ਯਾਨਿ ਯਾਦਗਾਰ ਬਣਾਈ ਜਾਵੇਗੀ। ਇਸ ਦੌਰਾਨ ਜੋ ਤਸਵੀਰ ਦੇਖਣ ਨੂੰ ਮਿਲੀ ਉਹ ਬੇਹੱਦ ਭਾਵੁਕ ਸੀ।

ਹੋਰ ਪੜ੍ਹੋ ...
  • Share this:
Sidhu Moose Wala Hits: ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਹੋ ਚੁੱਕਿਆ ਹੈ। ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਆਖ਼ਰੀ ਵਿਦਾਇਗੀ ਦਿੱਤੀ। ਉਨ੍ਹਾਂ ਦੇ ਮਨਪਸੰਦ ਟਰੈਕਟਰ 5911 `ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖੇਤ ਵਿੱਚ ਲਿਆਂਦਾ ਗਿਆ ਸੀ ਅਤੇ ਉੱਥੇ ਅੰਮਿਤ ਸੰਸਕਾਰ ਕੀਤਾ ਗਿਆ। ਦੱਸ ਦੱਈਏ ਕਿ ਇਸੇ ਖੇਤ ਵਿੱਚ ਮੂਸੇਵਾਲਾ ਦਾ ਸਮਾਰਕ ਯਾਨਿ ਯਾਦਗਾਰ ਬਣਾਈ ਜਾਵੇਗੀ। ਇਸ ਦੌਰਾਨ ਜੋ ਤਸਵੀਰ ਦੇਖਣ ਨੂੰ ਮਿਲੀ ਉਹ ਬੇਹੱਦ ਭਾਵੁਕ ਸੀ। ਆਖ਼ਰੀ ਸਮੇਂ `ਚ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਦਾ ਜੂੜਾ ਬਣਾਇਆ, ਜਦਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦਸਤਾਰ ਪਹਿਨਾਈ। ਮੂਸੇਵਾਲਾ ਅੱਜ ਭਲੇ ਹੀ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਸਾਡੇ ਵਿਚਕਾਰ ਹਮੇਸ਼ਾ ਉਨ੍ਹਾਂ ਦੀਆਂ ਅਤੇ ਆਵਾਜ਼ ਨੂੰ ਤਾਜ਼ਾ ਰੱਖਣਗੇ। ਉਨ੍ਹਾਂ ਦੇ ਫੈਨਜ਼ ਨਾ ਸਿਰਫ ਨੌਜਵਾਨ ਬਲਕਿ ਬੱਚਾ-ਬੱਚਾ ਤੱਕ ਉਨ੍ਹਾਂ ਦੇ ਗੀਤ ਸੁਣਨਾ ਪਸੰਦ ਕਰਦੇ ਹਨ। ਅਸੀ ਤੁਹਾਨੂੰ ਸਿੱਧੂ ਦੇ ਹਿੱਟ ਗੀਤਾਂ ਦੀ ਲਿਸਟ ਬਾਰੇ ਦੱਸਣ ਜਾ ਰਹੇ ਹਾਂ।

G ਵੈਗਨ

ਗ੍ਰੈਜੂਏਸ਼ਨ ਤੋਂ ਬਾਅਦ ਸਿੱਧੂ ਮੂਸੇਵਾਲਾ ਕੈਨੇਡਾ ਗਏ ਅਤੇ ਉੱਥੋਂ ਪਹਿਲਾ ਗੀਤ 'ਜ਼ੀ ਵੈਗਨ' ਰਿਲੀਜ਼ ਕੀਤਾ। ਇਸ ਗੀਤ ਤੋਂ ਬਾਅਦ, ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਵਿੱਚ ਲਾਈਵ ਸ਼ੋਅ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਇਸ ਗੀਤ ਨੂੰ 27 ਲੱਖ ਵਿਊਜ਼ ਮਿਲ ਚੁੱਕੇ ਹਨ।


ਟੋਚਨ


2018 ਵਿੱਚ ਰਿਲੀਜ਼ ਹੋਏ ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਸਨ। ਲੋਕਾਂ ਨੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਅਤੇ ਇਹ ਗੀਤ ਧਮਾਕੇਦਾਰ ਸਾਬਤ ਹੋਇਆ। ਇਸ ਗੀਤ ਨੂੰ 24 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।



ਡਾਲਰ


ਸਿੱਧੂ ਦਾ ਇਹ ਗੀਤ ਪੰਜਾਬੀ ਫਿਲਮ 'ਡਾਕੂਆ ਦਾ ਮੁੰਡਾ' 'ਚ ਸ਼ਾਮਲ ਕੀਤਾ ਗਿਆ ਸੀ। ਇਸ ਗੀਤ ਨੂੰ ਹੁਣ ਤੱਕ 13 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।





Badfella


ਇਸ ਗੀਤ ਦੀ ਸ਼ੂਟਿੰਗ ਕੈਨੇਡਾ 'ਚ ਹੋਈ ਹੈ। ਸਿੱਧੂ ਮੂਸੇਵਾਲਾ ਦਾ ਇਹ ਗੀਤ 2019 ਵਿੱਚ ਆਇਆ ਸੀ, ਜਿਸ ਨੂੰ ਹੁਣ ਤੱਕ 9 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ।





ਜੱਟ ਦਾ ਮੁਕਾਬਲਾ


ਇਹ ਗੀਤ 2018 ਵਿੱਚ ਆਇਆ ਸੀ, ਜਿਸ ਨੂੰ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਗਾਇਆ ਸੀ। ਇਸ ਗੀਤ ਨੂੰ ਹੁਣ ਤੱਕ 8 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ ਦੇ ਬੋਲ ਵਾਲੇ ਵੀਡੀਓ ਨੂੰ 18 ਲੱਖ ਲੋਕ ਦੇਖ ਚੁੱਕੇ ਹਨ।


The Last Ride ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾ ਗੀਤ 'The Last Ride' ਦਿ ਲਾਸਟ ਰਾਈਡ ਰਿਲੀਜ਼ ਕੀਤਾ। ਇਸ ਗੀਤ ਦੇ ਬੋਲ ਲੋਕਾਂ ਨੂੰ ਭਾਵੁਕ ਕਰ ਗਏ। ਅਫਸੋਸ ਦੀ ਗੱਲ ਹੈ ਕਿ ਇਸ ਗੀਤ ਵਿੱਚ ਮੂਸੇਵਾਲਾ ਨੇ ਜ਼ਿੰਦਗੀ ਦੇ ਆਖਰੀ ਸਫਰ ਦਾ ਜ਼ਿਕਰ ਕੀਤਾ। ਜੋ ਕਿ ਅੱਜ ਪੂਰਾ ਹੋ ਗਿਆ।






Published by:rupinderkaursab
First published:

Tags: Entertainment news, Pollywood, Punjabi industry, Sidhu Moose Wala

ਅਗਲੀ ਖਬਰ