Home /News /entertainment /

Most Searched Asian On Google Worldwide: ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਹਸਤੀਆਂ ਨੂੰ ਵੀ ਛੱਡਿਆ ਪਿੱਛੇ, ਗੂਗਲ ਤੇ ਸਭ ਤੋਂ ਵੱਧ ਕੀਤਾ ਗਿਆ ਸਰਚ

Most Searched Asian On Google Worldwide: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਅੱਜ ਸਾਡੇ ਵਿਚਕਾਰ ਨਹੀਂ ਹਨ। ਪਰ ਉਨ੍ਹਾਂ ਦੇ ਗੀਤਾਂ ਅਤੇ ਪ੍ਰਸਿੱਧੀ ਨੇ ਦੁਨੀਆ ਭਰ ਵਿੱਚ ਕਲਾਕਾਰ ਦਾ ਨਾਮ ਮਸ਼ਹੂਰ ਕਰ ਰੱਖਿਆ ਹੈ। ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਉਨ੍ਹਾਂ ਦੇ ਕਰੀਬੀ ਸਿਤਾਰਿਆਂ ਦੇ ਦਿਲਾਂ ਵਿੱਚ ਮਰਹੂਮ ਕਲਾਕਾਰ ਦੀਆਂ ਯਾਦਾਂ ਹਾਲੇ ਵੀ ਤਾਜ਼ੀਆਂ ਹਨ। ਅੱਜ ਦੇ ਦਿਨ ਯਾਨੀ 29 ਮਈ ਨੂੰ ਹੀ ਮੂਸੇਵਾਲਾ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਸੀ। ਉਨ੍ਹਾਂ ਦੀ ਯਾਦ ਅੱਜ ਵੀ ਲੱਖਾਂ ਫੈਨਜ਼ ਦੀਆਂ ਅੱਖਾਂ ਨਮ ਕਰ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਸਿੱਧੂ ਮੂਸੇਵਾਲਾ ਨੇ ਨਾ ਸਿਰਫ਼ ਜਿਉਂਦੇ ਜੀ ਬਲਕਿ ਆਪਣੀ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾਂ ਬਣਾ ਰੱਖੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਰਹੂਮ ਕਲਾਕਾਰ ਦਾ ਨਾਂ ਟਰੈਂਡਿੰਗ ਵਿੱਚ ਚਲ ਰਿਹਾ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਦੀਆਂ ਹਸਤੀਆਂ ਨੂੰ ਪਛਾੜ ਇੱਕ ਹੋਰ ਰਿਕਾਰਡ ਆਪਣੇ ਨਾਮ ਕੀਤਾ ਹੈ। ਦਰਅਸਲ, ਉਹ ਏਸ਼ੀਆ ਦੇ ਤੀਜੇ ਸੈਲੀਬ੍ਰਿਟੀ ਹਨ ਜਿਨ੍ਹਾਂ ਨੂੰ ਗੂਗਲ ਤੇ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ। ਜੇਕਰ ਦੇਖਿਆ ਜਾਵੇ ਉਹ ਭਾਰਤ ਦੇ ਹਿਸਾਬ ਨਾਲ ਨੰਬਰ ਇੱਕ ਤੇ ਹਨ। ਉਹ ਪੂਰੀ ਦੁਨੀਆ `ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਭਾਰਤੀ ਕਲਾਕਾਰ ਤੇ ਤੀਜੇ ਏਸ਼ੀਅਨ ਹਨ।

ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਅਨ ਸਟਾਰ

ਜੇਕਰ ਲਿਸਟ ਦੀ ਗੱਲ ਕਰਿਏ ਤਾਂ ਪਹਿਲੇ ਸਥਾਨ `ਤੇ ਬੀਟੀਐਸ ਬੈਂਡ ਹਨ ਜੋ ਕਿ ਆਪਣੇ ਗੀਤਾਂ ਲਈ ਪੂਰੀ ਦੁਨੀਆ `ਚ ਨਾਮ ਕਮਾ ਚੁੱਕੇ ਹਨ। ਇਨ੍ਹਾਂ ਵਿੱਚੋਂ ਵੀ ਤੇ ਜੰਗਕੂ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ਹਨ, ਜਦਕਿ ਤੀਜੇ ਸਥਾਨ `ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦਾ ਨਾਮ ਹੈ। ਇਸ ਤੋਂ ਇਲਾਵਾ ਲਿਸਟ ਵਿੱਚ ਕਿਸ-ਕਿਸ ਸਟਾਰ ਦਾ ਨਾਮ ਸ਼ਾਮਲ ਹੈ ਉਸ ਲਈ ਦੇਖੋ ਇਹ ਲਿਸਟ।

29 ਮਈ ਨੂੰ ਦੁਨੀਆ ਨੂੰ ਕਿਹਾ ਅਲਵਿਦਾ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ 29 ਮਈ ਨੂੰ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੂੰ ਕੁਝ ਅਣਪਛਾਣਤੇ ਵਿਅਕਤਿਆਂ ਵੱਲੋ ਗੋਲੀਆਂ ਮਾਰ ਦਿੱਤੀਆ ਗਈਆ। ਇਸ ਕਲਤਕਾਂਡ ਵਿੱਚ ਹਾਲੇ ਤੱਕ ਕਈ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਹਨ। ਕਲਾਕਾਰ ਦੇ `ਦ ਲਾਸਟ ਰਾਈਡ`, `295`, `ਲੈਜੇਂਡ` `ਜੀ ਸ਼ਿੱਟ`ਵਰਗੇ ਗੀਤ ਹਾਲੇ ਤੱਕ ਟਰੈਂਡ ਕਰ ਰਹੇ ਹਨ। ਕਲਾਕਾਰ ਦੀਆਂ ਯਾਦਾਂ ਫੈਨਜ਼ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ।
Published by:rupinderkaursab
First published:

Tags: Bollywood, Entertainment news, Pollywood, Punjabi industry, Sidhu Moose Wala

ਅਗਲੀ ਖਬਰ