HOME » NEWS » Films

ਸਿੱਧੂ ਮੂਸੇਵਾਲਾ ਦੀ ਮਾਂ ਲੜ ਰਹੀ ਹੈ ਸਰਪੰਚੀ ਦੀਆਂ ਚੋਣਾਂ, ਮੂਸੇਵਾਲਾ ਕਰ ਰਿਹਾ ਹੈ ਚੋਣ ਪ੍ਰਚਾਰ

Harneep Kaur | News18 Punjab
Updated: December 22, 2018, 12:50 PM IST
share image
ਸਿੱਧੂ ਮੂਸੇਵਾਲਾ ਦੀ ਮਾਂ ਲੜ ਰਹੀ ਹੈ ਸਰਪੰਚੀ ਦੀਆਂ ਚੋਣਾਂ, ਮੂਸੇਵਾਲਾ ਕਰ ਰਿਹਾ ਹੈ ਚੋਣ ਪ੍ਰਚਾਰ

  • Share this:
  • Facebook share img
  • Twitter share img
  • Linkedin share img
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਪਿੰਡ ਮੂਸਾ, ਨੇੜੇ ਮਾਨਸਾ ਹੁਣ ਸਰਪੰਚੀ ਦੀਆਂ ਚੋਣਾਂ ਲੜਨ ਜਾ ਰਹੀ ਹੈ। ਜਿਸਦੇ ਹੱਕ 'ਚ ਉਹਨਾਂ ਦਾ ਪੁੱਤ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਚੋਣ ਪ੍ਰਚਾਰ ਕਰ ਰਿਹਾ ਹੈ। ਸਿੱਧੂ ਦੀ ਮਾਂ ਚਰਨ ਕੌਰ ਕਾਂਗਰਸ ਵੱਲੋਂ ਚੋਣ ਉਮੀਦਵਾਰ ਹੈ। ਇਸ ਤੋਂ ਪਹਿਲਾਂ ਉਹ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ।

ਪਰਿਵਾਰ ਅਨੁਸਾਰ ਉਹ ਕਿਸੇ ਅਹੁਦੇ ਜਾਂ ਲਾਲਚ ਕਾਰਨ ਚੋਣ ਮੈਦਾਨ 'ਚ ਨਹੀਂ ਆਏ, ਸਗੋਂ ਨਸ਼ਿਆਂ ਦੇ ਖਿਲਾਫ ਉਨ੍ਹਾਂ ਦੀ ਲੜਾਈ ਹੈ ਤੇ ਇਹਨਾਂ ਚੋਣਾਂ 'ਚ ਵੀ ਉਹ ਨਸ਼ੇ ਤੇ ਸ਼ਰਾਬ ਆਦਿ ਵੰਡਣ ਦਾ ਵਿਰੋਧ ਕਰਨਗੇ ਤੇ ਇੱਕ ਚੰਗਾ ਸੁਨੇਗਾ ਦੇਣਗੇ। ਸਿੱਧੂ ਦੇ ਪਿਤਾ ਭੋਲਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਮੂਸੇਵਾਲਾ ਇਸ ਚੋਣ ਪ੍ਰਚਾਰ 'ਚ ਉਹਨਾਂ ਦਾ ਸਾਥ ਦੇ ਰਿਹਾ ਹੈ।

First published: December 22, 2018
ਹੋਰ ਪੜ੍ਹੋ
ਅਗਲੀ ਖ਼ਬਰ