ਸਿੰਗਰ ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਸਿੰਗਰ ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਸਿੰਗਰ ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

 • Share this:
  ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਕਿਉਟ ਜੋੜੀ ਅੱਜ ਕੱਲ ਫੈਨਸ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ, ਇਸ ਕਪਲ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲਦਾ ਹੈ ਅਤੇ ਇਹ ਦੋਨੋ ਵੀ ਆਪਣੇ ਫੈਨਸ ਦਾ ਆਪਣੀ ਮਾਸੂਮ ਅਤੇ ਕਿਊਟ ਅਦਾਵਾਂ ਦੇ ਨਾਲ ਦਿਲ ਜਿੱਤਦੇ ਨੇ ਅਤੇ ਇਹ ਕਿਊਟ ਕਪਲ ਕਦੇ ਵੀ ਰਿਲੇਸ਼ਨਸ਼ਿਪ ਗੋਲਜ਼ ਦੇਣ ਤੋਂ ਕਪਿੱਛੇ ਨਹੀਂ ਹੱਟਦਾ ਅਤੇ ਹੁਣ ਹਾਲਹੀ ਵਿੱਚ ਇਸ ਜੋੜੀ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨੇਹਾ ਕੱਕੜ ਦਾ ਨੋ ਮੈਕਅਪ ਲੁੱਕ ਦੇਖਣ ਨੂੰ ਮਿਲ ਰਿਹਾ ਹੈ।ਬੈਕਗ੍ਰਾਊਂਡ ਵਿੱਚ ਰੋਹਨਪ੍ਰੀਤ ਸਿੰਘ ਨੇਹਾ ਲਈ ਇੱਕ ਗਾਣਾ ਗਾ ਰਹੇ ਹਨ ਅਤੇ ਵੀਡੀਓ ਖਤਮ ਹੋਣ ਤੋਂ ਪਹਿਲਾਂ ਨੇਹਾ ਕਹਿੰਦੀ ਹੈ,"ਆਈ ਲਵ ਯੂ ਬੇਬੀ ਅਤੇ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਹੈ।
  ਸਿੰਗਰ ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
  ਜ਼ਿਕਰਯੋਗ ਹੈ ਕੀ ਨੇਹਾ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਿਖਆ ਹੈ, "ਤੁਮ ਜੈਸੀ ਹੋ, ਤੁਮ ਸੁੰਦਰ ਹੋ, ਪਤੀ ਜੋ ਬੈਕਗ੍ਰਾਊਂਡ ਵਿੱਚ ਗਾਣਾ ਗਾ ਰਹੇ ਹਨ, ਜੋ ਆਰੀਜਨਲ ਹੈ ਉਹ ਟੋਨੀ ਕੱਕੜ ਅਤੇ ਗਾਇਆ ਅਤੇ ਲਿਿਖਆ ਹੈ।
  Published by:Ramanpreet Kaur
  First published: