Home /News /entertainment /

Shipra Goyal Meet Alfaaz Singh: ਅਲਫ਼ਾਜ਼ ਸਿੰਘ ਨਾਲ ਮੁਲਾਕਾਤ ਕਰਨ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ

Shipra Goyal Meet Alfaaz Singh: ਅਲਫ਼ਾਜ਼ ਸਿੰਘ ਨਾਲ ਮੁਲਾਕਾਤ ਕਰਨ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ

Shipra Goyal Meet Alfaaz Singh: ਅਲਫ਼ਾਜ਼ ਸਿੰਘ ਨਾਲ ਮੁਲਾਕਾਤ ਕਰਨ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ

Shipra Goyal Meet Alfaaz Singh: ਅਲਫ਼ਾਜ਼ ਸਿੰਘ ਨਾਲ ਮੁਲਾਕਾਤ ਕਰਨ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ

Shipra Goyal Meet Alfaaz Singh: ਪੰਜਾਬੀ ਗਾਇਕ ਅਲਫ਼ਾਜ਼ ਸਿੰਘ (Alfaaz Singh) ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਕਲਾਕਾਰ ਦੀ ਸਿਹਤ ਨਾਲ ਜੁੜੀ ਕੋਈ-ਨਾ-ਕੋਈ ਅਪਡੇਟ ਕਿਸੀ-ਨਾ-ਕਿਸੀ ਪਾਲੀਵੁੱਡ ਸਟਾਰ ਦੁਆਰਾ ਸਾਹਮਣੇ ਆ ਹੀ ਜਾਂਦੀ ਹੈ। ਹਾਲ ਹੀ ਚ ਗਾਇਕਾ ਸ਼ਿਪਰਾ ਗੋਇਲ (Shipra Goyal)ਕਲਾਕਾਰ ਅਲਫ਼ਾਜ਼ ਨੂੰ ਮਿਲਣ ਲਈ ਹਸਪਤਾਲ ਪਹੁੰਚੀ।

ਹੋਰ ਪੜ੍ਹੋ ...
  • Share this:

Shipra Goyal Meet Alfaaz Singh: ਪੰਜਾਬੀ ਗਾਇਕ ਅਲਫ਼ਾਜ਼ ਸਿੰਘ (Alfaaz Singh) ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਕਲਾਕਾਰ ਦੀ ਸਿਹਤ ਨਾਲ ਜੁੜੀ ਕੋਈ-ਨਾ-ਕੋਈ ਅਪਡੇਟ ਕਿਸੀ-ਨਾ-ਕਿਸੀ ਪਾਲੀਵੁੱਡ ਸਟਾਰ ਦੁਆਰਾ ਸਾਹਮਣੇ ਆ ਹੀ ਜਾਂਦੀ ਹੈ। ਹਾਲ ਹੀ 'ਚ ਗਾਇਕਾ ਸ਼ਿਪਰਾ ਗੋਇਲ (Shipra Goyal)ਕਲਾਕਾਰ ਅਲਫ਼ਾਜ਼ ਨੂੰ ਮਿਲਣ ਲਈ ਹਸਪਤਾਲ ਪਹੁੰਚੀ।



ਗਾਇਕਾ ਸ਼ਿਪਰਾ ਗੋਇਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋੋਏ ਲਿਖਿਆ, ਜਲਦੀ ਠੀਕ ਹੋ ਜਾਓ ਸ਼ੇਰ। ਉਹ ਕੁਝ ਗੰਭੀਰ ਸੱਟਾਂ ਨਾਲ ਠੀਕ ਹੋ ਰਿਹਾ ਹੈ। ਪਰ ਉਹ ਜਲਦੀ ਹੀ ਵਾਪਸ ਆ ਜਾਵੇਗਾ। ਅਲਫਾਜ਼ ਨੂੰ ਬਚਾਉਣ ਲਈ ਵਾਹਿਗੁਰੂ ਦਾ ਧੰਨਵਾਦ 🙏🏻


ਇਸ ਤੋਂ ਇਲਾਵਾ ਅਦਾਕਾਰ ਅਤੇ ਗਾਇਕ ਐਮੀ ਵਿਰਕ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਅਲਫ਼ਾਜ਼ ਦੀ ਤਸਵੀਰ ਸ਼ੇਅਰ ਕਰ ਜਲਦੀ ਠੀਕ ਹੋਣ ਦੀ ਦੁਆ ਮੰਗੀ ਗਈ ਹੈ।


ਕਾਬਿਲੇਗੌਰ ਹੈ ਕਿ ਕਲਾਕਾਰ ਅਲਫ਼ਾਜ਼ ਸਿੰਘ ਆਪਣੇ ਗੀਤ ਹਾਏ ਮੇਰਾ ਦਿਲ ਤੋਂ ਕਾਫੀ ਮਸ਼ਹੂਰ ਹੋਏ ਸੀ। ਇਸ ਗੀਤ ਵਿੱਚ ਹਨੀ ਸਿੰਘ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸੀ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ। ਅਲਫਾਜ਼ ਭਲੇ ਹੀ ਲਾਈਮਲਾਈਟ ਤੋਂ ਦੂਰ ਹਨ ਪਰ ਉਹ ਆਪਣੀ ਗੀਤ ਲਿਖਣ ਦੀ ਕਲਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ ਬੈਠੇ ਹਨ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi industry, Punjabi singer, Singer