Home /News /entertainment /

Sonam Bajwa: ਸੋਨਮ ਬਾਜਵਾ ਹੋਵੇਗੀ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ

Sonam Bajwa: ਸੋਨਮ ਬਾਜਵਾ ਹੋਵੇਗੀ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ

Sonam Bajwa: ਸੋਨਮ ਬਾਜਵਾ ਹੋਵੇਗੀ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ(insta)

Sonam Bajwa: ਸੋਨਮ ਬਾਜਵਾ ਹੋਵੇਗੀ ਫੈਨਜ਼ ਦੇ ਰੂ-ਬ-ਰੂ, ਵਰਲਡ ਟੂਰ ਦਾ ਕੀਤਾ ਐਲਾਨ(insta)

Sonam Bajwa World Tour: ਪਾਲੀਵੁੱਡ ਸੈਲੇਬ੍ਰਿਟੀਜ਼ ਵੱਲੋਂ ਵਰਲਡ ਟੂਰ ਕਰਨ ਦਾ ਦੌਰ ਜਾਰੀ ਹੈ। ਹੁਣ ਤੱਕ ਕਰਨ ਔਜਲਾ, ਦਿਲਜੀਤ ਦੋਸਾਂਝ, ਸਿੱਧੂ ਮੂਸੇਵਾਲਾ, ਜੈਸਮੀਨ ਸੈਂਡਲਾਸ, ਰਣਜੀਤ ਬਾਵਾ ਵਰਲਡ ਟੂਰ ਕਰ ਚੁੱਕੇ ਹਨ। ਹੁਣ ਇਸ ਕੜੀ ਵਿੱਚ ਪਾਲੀਵੁਡ ਦੀ ਖੂਬਸੂਰਤ ਕੁਈਨ ਸੋਨਮ ਬਾਜਵਾ ਦਾ ਨਾਮ ਵੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਇਸਦੀ ਜਾਣਕਾਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਗਈ ਹੈ। ਜੇਕਰ ਤੁਸੀ ਵੀ ਸੋਨਮ ਬਾਜਵਾ (Sonam Bajwa) ਦੇ ਫੈਨ ਹੋ ਤਾਂ ਉਨ੍ਹਾਂ ਦੇ ਵਰਲਡ ਟੂਰ ਬਾਰੇ ਜਾਣਨ ਲਈ ਪੜ੍ਹੋ ਪੂਰੀ ਖਬਰ।

ਹੋਰ ਪੜ੍ਹੋ ...
  • Share this:
ਰੁਪਿੰਦਰ ਕੋਰ

View this post on Instagram

A post shared by Sonam Bajwa (@sonambajwa)

ਦਰਅਸਲ, ਅਦਾਕਾਰਾ ਵੱਲੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਸ ਵੱਲੋਂ ਵਰਲਡ ਟੂਰ ਦਾ ਐਲਾਨ ਕੀਤਾ ਗਿਆ ਹੈ। ਅਦਾਕਾਰਾ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਇਸ ਜੂਨ ਵਿੱਚ ਆਸਟ੍ਰੇਲੀਆ ਟੂਰ ❤️. ਤੁਹਾਨੂੰ ਸਾਰਿਆਂ ਨੂੰ ਦੇਖਣ ਲਈ ਮੈਂ ਇੰਤਜ਼ਾਰ ਨਹੀਂ ਕਰ ਪਾ ਰਹੀ @creative_events_australia ਇਸ ਬਾਰੇ ਪੂਰੀ ਜਾਣਕਾਰੀ ਜਲਦ ਹੀ ਦਿੱਤੀ ਜਾਵੇਗੀ। ਆਪਣੀ ਖੂਬਸੂਰਤੀ ਅਤੇ ਅਦਾਕਾਰੀ ਦਾ ਜਲਵਾ ਦਿਖਾਓਣ ਵਾਲੀ ਸੋਨਮ ਜਲਦ ਹੀ ਆਪਣੇ ਫੈਨਜ਼ ਦੇ ਵਿਚਕਾਰ ਨਜ਼ਰ ਆਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਹਮੇਸ਼ਾ ਆਪਣੇ ਸੋਸ਼ਲ ਅਕਾਊਂਟ ਦੇ ਜਰਿਏ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਤੇ ਵੀਡੀਓ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਫੈਨਜ਼ ਵੱਲੋ ਖੂਬ ਪਸੰਦ ਕੀਤਾ ਜਾਂਦਾ ਹੈ। ਸੋਨਲ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਬਾਰਾ ਖੂਬ ਸਰਾਹਿਆਂ ਜਾਂਦਾ ਹੈ। ਦੋ ਹਫ਼ਤੇ ਪਹਿਲਾਂ ਸੋਨਮ ਐਫਡੀਸੀਆਈ ਐਕਸ ਲੈਕਮੇ ਫੈਸ਼ਨ ਸ਼ੋਅ ਦਾ ਹਿੱਸਾ ਬਣੀ ਸੀ। ਜਿਸ ਦੀਆਂ ਤਸਵੀਰਾਂ ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਸੀ।

ਵਰਕਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਐਮੀ ਵਿਰਕ ਨਾਲ ਫਿਲਮ ਸ਼ੇਰਬੱਗਾ ਵਿੱਚ ਨਜ਼ਰ ਆਵੇਗੀ। ਇਸਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਸੀ। ਜਗਦੀਪ ਸਿੰਧੂ ਦੀ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਤੇ ਗਾਇਕ ਐਮੀ ਵਿਰਕ ਨਜ਼ਰ ਆਉਣਗੇ। ਫਿਲਹਾਲ ਸੋਨਮ ਬਾਜਵਾ ਦੀ ਨਵੀਂ ਫਿਲਮ ਨੂੰ ਲੈ ਕੇ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published:

Tags: Australia, Entertainment news, Pollywood, Punjabi industry, Sonam bajwa

ਅਗਲੀ ਖਬਰ