Home /News /entertainment /

Sonam-Anand: ਸੋਨਮ ਕਪੂਰ- ਆਨੰਦ ਆਹੂਜਾ ਦੇ ਘਰ ਬੇਬੀ ਬੁਆਏ ਨੇ ਲਿਆ ਜਨਮ, ਨੀਤੂ ਕਪੂਰ ਨੇ ਸ਼ੇਅਰ ਕੀਤੀ ਖੁਸ਼ਖਬਰੀ

 • Share this:

  Sonam-Anand Blessed With Baby Boy: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ (Sonam Kapoor) ਅਤੇ ਬਿਜ਼ਨੈੱਸਮੈਨ ਆਨੰਦ ਆਹੂਜਾ (Anand Ahuja) ਇੱਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਪੁੱਤਰ ਦਾ ਜਨਮ 20 ਅਗਸਤ ਯਾਨੀ ਅੱਜ ਹੋਇਆ। ਇਸਦੀ ਜਾਣਕਾਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਹੈ। ਸੋਨਮ ਕਪੂਰ ਨੇ ਇੱਕ ਨੋਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਹਾਰਟ ਦਾ ਇਮੋਜੀ ਬਣਾਇਆ ਹੈ। ਇਸ ਤੋਂ ਇਲਾਵਾ ਅਦਾਕਾਰਾ ਨੀਤੂ ਕਪੂਰ ਵੱਲੋਂ ਵੀ ਆਪਣੇ ਅਧਿਕਾਰਤ ਅਕਾਊਂਟ ਉੱਪਰ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ।

  ਸੋਨਮ ਤੋਂ ਪਹਿਲਾਂ ਅਦਾਕਾਰਾ ਨੀਤੂ ਕਪੂਰ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਸੋਨਮ ਦੇ ਮਾਤਾ-ਪਿਤਾ ਅਨਿਲ ਅਤੇ ਸੁਨੀਤਾ ਕਪੂਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰਾ ਸੋਨਮ ਨੇ ਨੋਟ ਸਾਂਝਾ ਕਰਦੇ ਹੋਏ ਲਿਖਿਆ- "20.08.2022 ਨੂੰ, ਅਸੀਂ ਝੁਕੇ ਹੋਏ ਸਿਰਾਂ ਅਤੇ ਦਿਲਾਂ ਨਾਲ ਆਪਣੇ ਸੁੰਦਰ ਬੱਚੇ ਦਾ ਸੁਆਗਤ ਕੀਤਾ। ਸਾਰੇ ਡਾਕਟਰਾਂ, ਨਰਸਾਂ, ਦੋਸਤਾਂ ਅਤੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਇਸ ਯਾਤਰਾ ਵਿੱਚ ਸਾਡਾ ਸਾਥ ਦਿੱਤਾ। ਇਹ ਸਿਰਫ ਸ਼ੁਰੂਆਤ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਹੈ।  ਕਾਬਿਲੇਗੌਰ ਹੈ ਕਿ ਸੋਨਮ ਅਤੇ ਉਸਦੇ ਪਤੀ ਆਨੰਦ ਆਹੂਜਾ ਨੇ 8 ਮਈ, 2018 ਨੂੰ ਇੱਕ ਪਰੰਪਰਾਗਤ ਆਨੰਦ ਕਾਰਜ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਇਸ ਜੋੜੇ ਨੇ ਮਾਰਚ 2022 ਵਿੱਚ ਆਪਣੇ ਪਹਿਲੇ ਬੱਚੇ ਦੇ ਹੋਣ ਦੀ ਘੋਸ਼ਣਾ ਕੀਤੀ ਸੀ।

  Published by:rupinderkaursab
  First published:

  Tags: Anand Ahuja, Bollywood, Entertainment news, Sonam Kapoor