Home /News /entertainment /

ਸੁਸ਼ਾਂਤ ਰਾਜਪੂਤ ਦੀ ਮੌਤ ਲਈ ਬਾਲੀਵੁੱਡ ਨੂੰ ਦੋਸ਼ ਦੇਣਾ ਅਨਪੜ੍ਹਤਾ ਦੀ ਨਿਸ਼ਾਨੀ: ਸੋਨਮ ਕਪੂਰ

ਸੁਸ਼ਾਂਤ ਰਾਜਪੂਤ ਦੀ ਮੌਤ ਲਈ ਬਾਲੀਵੁੱਡ ਨੂੰ ਦੋਸ਼ ਦੇਣਾ ਅਨਪੜ੍ਹਤਾ ਦੀ ਨਿਸ਼ਾਨੀ: ਸੋਨਮ ਕਪੂਰ

  • Share this:
    ਸੁਸ਼ਾਂਤ ਰਾਜਪੂਤ ਦੀ ਮੌਤ ਲਈ ਫ਼ਿਲਮ ਇੰਡਸਟਰੀ ਦੇ ਲੋਕਾਂ ਨੂੰ ਦੋਸ਼ ਦੇਣ ਨੂੰ ਅਦਾਕਾਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ ਅਣਜਾਣ ਹੋਣਾ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਸੋਨਮ ਕਪੂਰ ਸੋਸ਼ਲ ਮੀਡੀਆ ਤੇ ਬੁਰੀ ਤਰਾਂ ਟ੍ਰੋਲ ਹੋਏ ਗਈ ਹੈ। ਟਵੀਟ ਵਿੱਚ ਸੋਨਮ ਨੇ ਕਿਹਾ ਸੀ ਕਿ 'ਕਿਸੇ ਦੀ ਮੌਤ ਤੇ ਉਸਦੀ ਗਰਲ ਫਰੈਂਡ, ਐਕਸ ਗਰਲ ਫਰੈਂਡ,ਪਰਵਾਰ,ਨਾਲ ਕੰਮ ਕਰਨ ਵਾਲਿਆਂ ਨੂੰ ਦੋਸ਼ ਦੇਣਾ ਅਣਜਾਣ ਹੋਣ ਦੀ ਨਿਸ਼ਾਨੀ ਹੈ।

    ਇਸ ਟਵੀਟ ਤੋਂ ਬਾਅਦ ਉਹ ਟਵਿੱਟਰ 'ਤੇ ਟ੍ਰੋਲਰਸ ਦੇ ਨਿਸ਼ਾਨੇ ਤੇ ਆ ਗਈ ਹੈ। ਟ੍ਰੋਲ ਕਰਨ ਵਾਲਿਆਂ ਨੇ ਸੋਨਮ ਕਪੂਰ ਦੀ ਕਲਾਸ ਲਾ ਦਿੱਤੀ ਹੈ।







    Published by:Anuradha Shukla
    First published:

    Tags: Nepotism in Bollywood, Sushant Singh Rajput

    ਅਗਲੀ ਖਬਰ