Home /News /entertainment /

Sonu Sood: ਸੋਨੂੰ ਸੂਦ ਨੇ ਲੋਕਾਂ ਤੋਂ ਕੀਤੀ ਮਦਦ ਦੀ ਅਪੀਲ, ਜਾਣੋ ਕਿਉਂ 16 ਕਰੋੜ ਰੁਪਏ ਇੱਕਠੇ ਕਰਨ ਦੀ ਪਈ ਜ਼ਰੂਰਤ

Sonu Sood Appeal To People For Help: ਬਾਲੀਵੁੱਡ ਅਦਾਕਾਰ ਸੋਨੂੂੰ ਸੂਦ (Sonu Sood) ਵੱਲੋਂ ਕੋਰੋਨਾ ਕਾਲ ਵਿੱਚ ਕਈ ਲੋਕਾਂ ਦੀ ਮਦਦ ਕੀਤੀ ਗਈ। ਸੋਨੂੂੰ ਸੂਦ ਕੋਰੋਨਾ ਕਾਲ ਵਿੱਚ ਗਰੀਬਾਂ ਲਈ ਕਿਸੀ ਮਸੀਹਾ ਤੋਂ ਘੱਟ ਨਹੀਂ ਸੀ। ਆਖਿਰ ਕਿਉਂ ਅੱਜ ਸੋਨੂੰ ਸੂਦ ਲੋਕਾਂ ਤੋਂ 16 ਕਰੋੜ ਰੁਪਏ ਇੱਕਠੇ ਕਰਨ ਦੀ ਮਦਦ ਮੰਗ ਰਹੇ ਹਨ। ਇਹ ਜਾਣਨ ਲਈ ਜ਼ਰੂਰ ਪੜ੍ਹੋ ਪੂਰੀ ਖਬਰ...

ਹੋਰ ਪੜ੍ਹੋ ...
  • Share this:

ਦਰਅਸਲ, 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਇੱਕ ਟਵੀਟ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇੱਕ ਬੱਚੇ ਦੀ ਮਦਦ ਲਈ 16 ਕਰੋੜ ਰੁਪਏ ਇੱਕਠੇ ਕਰਨ ਲਈ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ। 'ਆਪ' ਦੇ ਰਾਜ ਸਭਾ ਮੈਂਬਰ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ- ਮਾਸੂਮ ਅਨਮਯ ਨੂੰ ਅਜਿਹੀ ਬਿਮਾਰੀ ਹੈ ਜੋ ਦੁਨੀਆ ਵਿੱਚ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ - SMA ਟਾਈਪ 1 ਜੇਕਰ 16 ਕਰੋੜ ਰੁਪਏ ਦਾ ਟੀਕਾ ਜਲਦੀ ਨਾ ਲਾਇਆ ਗਿਆ ਤਾਂ ਬੱਚਾ ਦੂਜਾ ਜਨਮਦਿਨ ਨਹੀਂ ਮਨਾ ਸਕੇਗਾ। ਤੁਹਾਡੀ ਮਦਦ ਦੀ ਲੋੜ ਹੈ

@ਸੋਨੂਸੂਦ ਸਰ ਤੁਹਾਡੀ ਮਦਦ ਦੀ ਅਪੀਲ ਕਰਦਾ ਹੈ।

A/C ਨੰਬਰ

2223330010166133

IFSC

RATN0VAAPIS

ਸ਼ਾਖਾ

ਆਰਬੀਐਲ ਮੁੰਬਈ...

ਜਾਣਕਾਰੀ ਲਈ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ 'ਚ ਸੋਸ਼ਲ ਮੀਡੀਆ 'ਤੇ 7 ਮਹੀਨੇ ਦੀ ਅਨਮਯ ਦੀ ਜਾਨ ਬਚਾਉਣ ਦੀ ਮੁਹਿੰਮ 'ਚ ਦੇਸ਼ ਦੇ ਕਈ ਵੱਡੇ ਸਿਤਾਰੇ ਹਿੱਸਾ ਲੈ ਰਹੇ ਹਨ। ਇਸ ਵਿੱਚ ਅਦਾਕਾਰ ਸੋਨੂੰ ਸੂਦ ਵੀ ਸ਼ਾਮਿਲ ਹੋਏ ਹਨ। ਇਸ ਲਈ ਅਦਾਕਾਰ ਨੇ ਵੀ ਆਪਣਾ ਇੱਕ ਵੀਡੀਓ ਜਾਰੀ ਕੀਤਾ ਅਤੇ ਅਨਮਯ ਦੀ ਮਦਦ ਕਰਨ ਦੀ ਅਪੀਲ ਕੀਤੀ।

ਕਾਬਿਲੇਗੌਰ ਹੈ ਕਿ ਸੋਨੂੰ ਸੂਦ ਇੱਕ ਬੇਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗਾ ਸਮਾਜ ਸੇਵਕ ਵੀ ਹੈ। ਉਸ ਨੇ ਪਿਛਲੇ ਸਮੇਂ ਵਿੱਚ ਹਜ਼ਾਰਾਂ ਲੋਕਾਂ ਦੀ ਮਦਦ ਵੀ ਕੀਤੀ ਸੀ। ਇਸ ਦੇ ਨਾਲ ਹੀ ਕੋਰੋਨਾ ਦੇ ਦੌਰ 'ਚ ਉਸ ਦੇ ਕੰਮ ਦੀ ਕਾਫੀ ਤਾਰੀਫ ਹੋ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਨਾਲ ਹੀ, ਉਹ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ 'ਤੇ ਮਦਦ ਮੰਗਣ ਵਾਲੇ ਸ਼ਿਕਾਇਤਕਰਤਾ ਨੂੰ ਹਰ ਸੰਭਵ ਮਦਦ ਵੀ ਪ੍ਰਦਾਨ ਕਰਦੇ ਹਨ। ਅਦਾਕਾਰ ਵੱਲੋਂ ਹਾਲੇ ਤੱਕ ਕਈ ਲੋਕਾਂ ਦੀ ਮਦਦ ਕੀਤੀ ਜਾ ਚੁੱਕੀ ਹੈ।

Published by:Rupinder Kaur Sabherwal
First published:

Tags: Bollywood, Entertainment, Entertainment news, Sonu Sood