Home /News /entertainment /

ਸਾਗਾ ਮਿਊਜ਼ਿਕ ਤੇ ਸਿਖਸ ਆਫ ਨਿਊਯੌਰਕ ਨੇ ਰਲ ਕੇ ਮਨਾਇਆ 'ਦ ਟਰਬਨ ਡੇ'

ਸਾਗਾ ਮਿਊਜ਼ਿਕ ਤੇ ਸਿਖਸ ਆਫ ਨਿਊਯੌਰਕ ਨੇ ਰਲ ਕੇ ਮਨਾਇਆ 'ਦ ਟਰਬਨ ਡੇ'

ਸਾਗਾ ਮਿਊਜ਼ਿਕ ਤੇ ਸਿਖਸ ਆਫ ਨਿਊਯੌਰਕ ਨੇ ਰਲ ਕੇ ਮਨਾਇਆ 'ਦ ਟਰਬਨ ਡੇ'

ਸਾਗਾ ਮਿਊਜ਼ਿਕ ਤੇ ਸਿਖਸ ਆਫ ਨਿਊਯੌਰਕ ਨੇ ਰਲ ਕੇ ਮਨਾਇਆ 'ਦ ਟਰਬਨ ਡੇ'

ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਿਲੀਜ਼ ਹੋਣ ਵਾਲੀ ਹੈ ਤੇ ਫ਼ਿਲਮ ਨੂੰ ਮਸ਼ਹੂਰ ਕਰਨ ਲਈ ਮੁਹਿੰਮ ਦੁਨੀਆ ਭਰ ਵਿਚ ਜਾਰੀ ਹੈ। ਹਾਲ ਵਿਚ ਹੀ ਫ਼ਿਲਮ ਦੀ ਟੀਮ ਨੇ ਇਸ ਫ਼ਿਲਮ ਦੇ ਗਾਣੇ 'ਇਸ਼ਕ ਦਾ ਤਾਰਾ' ਨਿਊਯਾਰਕ ਵਿਚ ਲੌਂਚ ਕਿੱਤਾ। 'ਸੁਪਨਿਆਂ ਦੀ ਇਸ ਨਗਰੀ' ਵਿਚ ਕਾਫ਼ੀ ਪੰਜਾਬੀ ਵੱਸਦੇ ਨੇ। ਕਿਸੇ ਪੰਜਾਬੀ ਫ਼ਿਲਮ ਦਾ ਗਾਣਾ ਐਨੇ ਵੱਡੇ ਪੱਧਰ ਤੇ ਕਦੇ ਵੀ ਨਹੀਂ ਕਿੱਤਾ ਗਿਆ। ਫ਼ਿਲਮ ਦੇ ਨਿਰਮਾਤਾ ਨੇ ਨਾ ਸਿਰਫ਼ ਇਹ ਗੀਤ ਲੌਂਚ ਕੀਤਾ ਬਲਕਿ ਓਥੇ ਦੀ ਸਮਾਜ ਸੇਵਾ ਸੰਸਥਾ 'ਸਿਖਸ ਆਫ਼ ਨਿਊਯਾਰਕ' ਨਾਲ ਰਲ ਕੇ ਗੀਤ ਟਾਇਮਸ ਸਕਵਾਯਰ ਤੇ ਲੌਂਚ ਕੀਤਾ। 'ਸਿਖਸ ਆਫ਼ ਨਿਊਯਾਰਕ' ਹਰ ਸਾਲ 'ਦ ਟਰਬਨ ਡੇ' ਮਨਾ ਕੇ ਲੋਕਾਂ ਨੂੰ ਪੱਗ ਦੀ ਸ਼ਾਨ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਇਹ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ ਜੋ ਮੋਗਾ ਜ਼ਿਲ੍ਹੇ ਦੇ ਮਹਿਲਾ ਕਲਾਂ ਪਿੰਡ ਵਿਚ ਜੰਮੇ ਸਨ। ਅੰਗਰੇਜ਼ਾਂ ਦੇ ਰਾਜ ਸਮੇਂ ਭਾਰਤੀ ਫ਼ੌਜ ਵਿਚ ਭਾਰਤੀ ਹੋਣ ਤੋਂ ਭਾਰਤ-ਚੀਨ 1962 ਦੀ ਜੰਗ ਵਿਚ ਬਹਾਦਰੀ ਦੀ ਮਿਸਾਲ ਦੇ ਕੇ ਅਮਰ ਹੋਣ ਦੀ ਕਹਾਣੀ ਹੈ। ਓਹਨਾ ਦੀ ਬਹਾਦਰੀ ਬਾਰੇ ਇਸ ਫ਼ਿਲਮ ਤੋਂ ਪਹਿਲਾਂ ਘੱਟ ਹੀ ਜਾਣਕਾਰੀ ਉਪਲਬਧ ਸੀ। ਲੱਤ ਵਿਚ ਗੋਲੀ ਲੱਗਣ ਤੋਂ ਬਾਦ ਵੀ ਓਹਨਾ ਨੇ ਦਰਜਨਾਂ ਚੀਨੀ ਸਿਪਾਹੀਆਂ ਨੂੰ ਦੇਸ਼ ਖ਼ਾਤਰ ਮਾਰਿਆ। ਦੇਸ਼ ਵਾਸੀਆਂ ਨੂੰ ਫ਼ਿਲਮਾਂ ਤੋਂ ਬਿਹਤਰ ਕੋਈ ਸਾਧਨ ਨਹੀਂ ਇਹ ਦੱਸਣ ਲਈ ਕੇ ਇਹ ਦੇਸ਼ ਕਿਵੇਂ ਬਣਿਆ। ਇਸ ਪੱਧਰ ਦੀ ਫ਼ਿਲਮ ਅਜਿਹੇ ਵਿਸ਼ੇ ਤੇ ਬਣਨਾ ਖ਼ੁਸ਼ੀ ਦੀ ਗੱਲ ਹੈ। ਫ਼ਿਲਮ ਦੇ ਸੰਗੀਤ ਲੌਂਚ ਵੇਲੇ ਫ਼ਿਲਮ ਦੇ ਗਾਣੇ 'ਗੱਲ ਦਿਲ ਦੀ' ਤੇ 'ਇਸ਼ਕ ਦਾ ਤਾਰਾ' ਤੇ ਨੌਜਵਾਨਾਂ ਨੇ ਭੰਗੜਾ ਕਰ ਕੇ ਸ਼ਬਦ ਦਿਲ ਜਿੱਤਿਆ. ਸੂਬੇਦਾਰ ਜੋਗਿੰਦਰ ਸਿੰਘ ਦੇ ਨਿਰਮਾਤਾ ਸੇਵਨ ਕਲਰਸ ਮੋਸ਼ਨ ਪਿਕਚਰਸ, ਸਾਗਾ ਮਿਊਜ਼ਿਕ, ਤੇ ਯੂਨਿਸਿਸ ਇੰਫੋਸਾਲੂਸ਼ਨਸ ਨੇ ਤੇ ਇਹ ਫ਼ਿਲਮ ਅਪ੍ਰੈ 6 ਨੂੰ ਰਿਲੀਜ਼ ਹੋਵੇਗੀ.

ਹੋਰ ਪੜ੍ਹੋ ...
  • Share this:

ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਿਲੀਜ਼ ਹੋਣ ਵਾਲੀ ਹੈ ਤੇ ਫ਼ਿਲਮ ਨੂੰ ਮਸ਼ਹੂਰ ਕਰਨ ਲਈ ਮੁਹਿੰਮ ਦੁਨੀਆ ਭਰ ਵਿਚ ਜਾਰੀ ਹੈ। ਹਾਲ ਵਿਚ ਹੀ ਫ਼ਿਲਮ ਦੀ ਟੀਮ ਨੇ ਇਸ ਫ਼ਿਲਮ ਦੇ ਗਾਣੇ 'ਇਸ਼ਕ ਦਾ ਤਾਰਾ' ਨਿਊਯਾਰਕ ਵਿਚ ਲੌਂਚ ਕਿੱਤਾ। 'ਸੁਪਨਿਆਂ ਦੀ ਇਸ ਨਗਰੀ' ਵਿਚ ਕਾਫ਼ੀ ਪੰਜਾਬੀ ਵੱਸਦੇ ਨੇ। ਕਿਸੇ ਪੰਜਾਬੀ ਫ਼ਿਲਮ ਦਾ ਗਾਣਾ ਐਨੇ ਵੱਡੇ ਪੱਧਰ ਤੇ ਕਦੇ ਵੀ ਨਹੀਂ ਕਿੱਤਾ ਗਿਆ। ਫ਼ਿਲਮ ਦੇ ਨਿਰਮਾਤਾ ਨੇ ਨਾ ਸਿਰਫ਼ ਇਹ ਗੀਤ ਲੌਂਚ ਕੀਤਾ ਬਲਕਿ ਓਥੇ ਦੀ ਸਮਾਜ ਸੇਵਾ ਸੰਸਥਾ 'ਸਿਖਸ ਆਫ਼ ਨਿਊਯਾਰਕ' ਨਾਲ ਰਲ ਕੇ ਗੀਤ ਟਾਇਮਸ ਸਕਵਾਯਰ ਤੇ ਲੌਂਚ ਕੀਤਾ।

'ਸਿਖਸ ਆਫ਼ ਨਿਊਯਾਰਕ' ਹਰ ਸਾਲ 'ਦ ਟਰਬਨ ਡੇ' ਮਨਾ ਕੇ ਲੋਕਾਂ ਨੂੰ ਪੱਗ ਦੀ ਸ਼ਾਨ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਨੇ।

ਇਹ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ ਜੋ ਮੋਗਾ ਜ਼ਿਲ੍ਹੇ ਦੇ ਮਹਿਲਾ ਕਲਾਂ ਪਿੰਡ ਵਿਚ ਜੰਮੇ ਸਨ। ਅੰਗਰੇਜ਼ਾਂ ਦੇ ਰਾਜ ਸਮੇਂ ਭਾਰਤੀ ਫ਼ੌਜ ਵਿਚ ਭਾਰਤੀ ਹੋਣ ਤੋਂ ਭਾਰਤ-ਚੀਨ 1962 ਦੀ ਜੰਗ ਵਿਚ ਬਹਾਦਰੀ ਦੀ ਮਿਸਾਲ ਦੇ ਕੇ ਅਮਰ ਹੋਣ ਦੀ ਕਹਾਣੀ ਹੈ।

ਓਹਨਾ ਦੀ ਬਹਾਦਰੀ ਬਾਰੇ ਇਸ ਫ਼ਿਲਮ ਤੋਂ ਪਹਿਲਾਂ ਘੱਟ ਹੀ ਜਾਣਕਾਰੀ ਉਪਲਬਧ ਸੀ। ਲੱਤ ਵਿਚ ਗੋਲੀ ਲੱਗਣ ਤੋਂ ਬਾਦ ਵੀ ਓਹਨਾ ਨੇ ਦਰਜਨਾਂ ਚੀਨੀ ਸਿਪਾਹੀਆਂ ਨੂੰ ਦੇਸ਼ ਖ਼ਾਤਰ ਮਾਰਿਆ। ਦੇਸ਼ ਵਾਸੀਆਂ ਨੂੰ ਫ਼ਿਲਮਾਂ ਤੋਂ ਬਿਹਤਰ ਕੋਈ ਸਾਧਨ ਨਹੀਂ ਇਹ ਦੱਸਣ ਲਈ ਕੇ ਇਹ ਦੇਸ਼ ਕਿਵੇਂ ਬਣਿਆ।

ਇਸ ਪੱਧਰ ਦੀ ਫ਼ਿਲਮ ਅਜਿਹੇ ਵਿਸ਼ੇ ਤੇ ਬਣਨਾ ਖ਼ੁਸ਼ੀ ਦੀ ਗੱਲ ਹੈ। ਫ਼ਿਲਮ ਦੇ ਸੰਗੀਤ ਲੌਂਚ ਵੇਲੇ ਫ਼ਿਲਮ ਦੇ ਗਾਣੇ 'ਗੱਲ ਦਿਲ ਦੀ' ਤੇ 'ਇਸ਼ਕ ਦਾ ਤਾਰਾ' ਤੇ ਨੌਜਵਾਨਾਂ ਨੇ ਭੰਗੜਾ ਕਰ ਕੇ ਸ਼ਬਦ ਦਿਲ ਜਿੱਤਿਆ.

ਸੂਬੇਦਾਰ ਜੋਗਿੰਦਰ ਸਿੰਘ ਦੇ ਨਿਰਮਾਤਾ ਸੇਵਨ ਕਲਰਸ ਮੋਸ਼ਨ ਪਿਕਚਰਸ, ਸਾਗਾ ਮਿਊਜ਼ਿਕ, ਤੇ ਯੂਨਿਸਿਸ ਇੰਫੋਸਾਲੂਸ਼ਨਸ ਨੇ ਤੇ ਇਹ ਫ਼ਿਲਮ ਅਪ੍ਰੈ 6 ਨੂੰ ਰਿਲੀਜ਼ ਹੋਵੇਗੀ.

Published by:Anuradha Shukla
First published:

Tags: Joginder, Launch, Singh, Song, Square, Subedar, Times