ਸੰਨੀ ਲਿਓਨੀ ਦੇ ਪਤੀ ਨੂੰ ਨਹੀਂ ਸੀ ਪਸੰਦ ਉਸ ਦਾ ਦੂੱਜੇ ਆਦਮੀਆਂ ਨਾਲ ਬਲ਼ੂ ਫ਼ਿਲਮਾਂ 'ਚ ਕੰਮ ਕਰਨਾ, ਇਸ ਲਈ ਖ਼ੁਦ ਹੀ ਸ਼ੁਰੂ ਕੀਤਾ ਕੰਮ ਕਰਨਾ

Abhishek Bhardwaj | News18 Punjab
Updated: April 11, 2019, 5:55 PM IST
ਸੰਨੀ ਲਿਓਨੀ ਦੇ ਪਤੀ ਨੂੰ ਨਹੀਂ ਸੀ ਪਸੰਦ ਉਸ ਦਾ ਦੂੱਜੇ ਆਦਮੀਆਂ ਨਾਲ ਬਲ਼ੂ ਫ਼ਿਲਮਾਂ 'ਚ ਕੰਮ ਕਰਨਾ, ਇਸ ਲਈ ਖ਼ੁਦ ਹੀ ਸ਼ੁਰੂ ਕੀਤਾ ਕੰਮ ਕਰਨਾ
Abhishek Bhardwaj | News18 Punjab
Updated: April 11, 2019, 5:55 PM IST
ਸੰਨੀ ਲਿਓਨ ਅਤੇ ਪਤੀ ਡੈਨੀਅਲ ਵੇਬਰ ਨੇ ਹਾਲ ਹੀ ਵਿਚ ਆਪਣੀ ਵਿਆਹ ਦੀ ਸਲਗਿਰਾਹ ਮਨਾਈ ਅਤੇ ਉਨ੍ਹਾਂ ਦੀ ਬੇਟੀ ਨਿਸ਼ਾ ਦੁਆਰਾ ਬਣਾਏ ਗਏ ਕੇਕ ਨੇ ਇਸ ਮੌਕੇ ਨੂੰ ਹੋਰ ਸੁਆਦਲਾ ਕਰ ਦਿੱਤਾ.

ਸੰਨੀ ਨੇ ਆਪਣੇ ਲੱਖਾਂ ਇੰਸਟਾਗ੍ਰਾਮ ਫੈਨਜ਼ ਨਾਲ ਆਪਣੇ ਵਿਆਹ ਦੀ ਸਲਗਿਰਾਹ 'ਤੇ ਆਪਣੇ ਪਤੀ ਨਾਲ ਕਿਸ ਕਰਦਿਆਂ ਦੀ ਤਸਵੀਰ ਸਾਂਝਾ ਕੀਤੀ.

 ਸਨੀ ਲਿਓਨੀ ਨੇ ਦੱਸਿਆ ਕਿ ਉਸ ਦਾ ਪਤੀ ਹੋਰਨਾਂ ਅਦਾਕਾਰਾਂ ਦੇ ਨਾਲ ਬਾਲਗ ਫ਼ਿਲਮਾਂ ਬਣਾਉਣ 'ਚ "ਸਹਿਮਤ ਨਹੀਂ" ਸੀ, ਇਸ ਲਈ ਉਸ ਨੇ ਸਨੀ ਦੇ ਪ੍ਰੋਜੈਕਟਾਂ ਵਿੱਚ ਖ਼ੁਦ ਕੰਮ ਕਰਨਾ ਸ਼ੁਰੂ ਕੀਤਾ. " ਅਸਲ ਵਿਚ ਉਹ ਮੇਰੇ ਬਾਲਗ ਫ਼ਿਲਮਾਂ ਵਿਚ ਦੂਜੇ ਆਦਮੀਆਂ ਨਾਲ ਕੰਮ ਕਰਨ ਵਿਚ ਸਹੀ ਮਹਿਸੂਸ ਨਹੀਂ ਕਰਦੇ ਸਨ, ਇਸ ਲਈ ਉਸ ਨੇ ਮੇਰੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਸੀਂ ਆਪਣੀ ਕੰਪਨੀ ਸ਼ੁਰੂ ਕੀਤੀ", ਸਨੀ ਲਿਓਨੀ ਦੇ ਫੇਸਬੁੱਕ ਪੇਜ ਵਿਚ ਲਿਖੇ ਲੇਖ ਦੇ ਕੁੱਝ ਅੰਸ਼.


First published: April 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...