Viral Video: ਸਨੀ ਲਿਉਨ ਨੇ ਸ਼ੇਅਰ ਕੀਤਾ ਹੈੱਡ ਮਸਾਜ ਵਾਲਾ ਵੀਡੀਉ, ਫੈਂਨਸ ਨੂੰ ਕਿਹਾ

Viral Video : ਸਨੀ ਲਿਉਨ ਨੇ ਸ਼ੇਅਰ ਕੀਤਾ ਹੈੱਡ ਮਸਾਜ ਵਾਲਾ ਵੀਡਿਉ, ਫੈਂਨਸ ਨੂੰ ਬੋਲੀਂ...
- news18-Punjabi
- Last Updated: July 29, 2020, 12:58 PM IST
ਬਾਲੀਵੁੱਡ ਏਕਟਰੇਸ ਸਨੀ ਲਿਉਨ (Sunny Leone) ਇਸ ਸਮੇਂ ਕੈਲੇਫੋਰਨੀਆ (California) ਵਿੱਚ ਆਪਣੀ ਫੈਮਲੀ (Family) ਦੇ ਨਾਲ ਸਮਾਂ ਗੁਜ਼ਾਰ ਰਹੀ ਹੈ। ਉਹ ਸੋਸ਼ਲ ਮੀਡੀਆ (Social Media) ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਵਿੱਚ ਸਨੀ ਲਿਉਨੀ ਨੇ ਪਤੀ ਡੈਨੀਅਲ ਵੈਬਰ ਦੇ ਨਾਲ ਇੱਕ ਵੀਡੀਓ (Video) ਸ਼ੇਅਰ ਕੀਤੀ ਹੈ। ਬਾਲੀਵੁੱਡ ਐਕਟਰ ਸਾਨੀ ਲਿਉਨ (Sunny Leone) ਇਸ ਸਮੇਂ ਕੈਲੇਫੋਰਨੀਆ (California ) ਵਿੱਚ ਆਪਣੀ ਫੈਮਲੀ (Family ) ਦੇ ਨਾਲ ਸਮਾਂ ਗੁਜ਼ਾਰ ਰਹੀ ਹੈ।ਉਹ ਸੋਸ਼ਲ ਮੀਡੀਆ (Social Media) ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ। ਸਨੀ ਲਿਉਨ ਨੇ ਪਤੀ ਡੈਨੀਅਲ ਵੈਬਰ ਦੇ ਨਾਲ ਇੱਕ ਵੀਡੀਉ ਸ਼ੇਅਰ ਕੀਤੀ ਹੈ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਸਨੀ ਲਿਉਨ ਨੇ ਇੰਸਟਾਗਰਾਮ ਉੱਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਕਿਸ ਨੇ ਇਸ ਦਾ ਇਸਤੇਮਾਲ ਕੀਤਾ ਹੈ? ਇਸ ਡਿਵਾਈਸ ਨੂੰ ਤਿਆਰ ਕਰਨ ਸਵਾਲ ਜੋ ਵੀ ਹੈ ਉਹ ਜੀਨੀਅਸ ਹੈ । ਇਸ ਵੀਡੀਉ ਵਿਚ ਉਸ ਦਾ ਪਤੀ ਮਸਾਜ ਦਾ ਆਨੰਦ ਲੈ ਰਿਹਾ ਹੈ। ਇਸ ਤੋਂ ਇਲਾਵਾ ਸਨੀ ਲਿਉਨ ਆਪਣੇ ਨਿੱਜੀ ਜ਼ਿੰਦਗੀ ਦਾ ਸਮੇਂ ਵਿਚ ਬਿਤਾਏ ਪਲਾਂ ਨੂੰ ਵੀ ਸੋਸ਼ਲ ਮੀਡੀਆ ਦੀਆ ਸਾਈਟਾਂ ਉੱਤੇ ਸ਼ੇਅਰ ਕਰ ਰਹੀ ਹੈ ਪਰ ਸੋਸ਼ਲ ਮੀਡੀਆ ਉੱਤੇ ਵੀਡੀਉ ਨੇ ਦਰਸ਼ਕਾਂ ਦਾ ਮਨ ਹੋ ਲਿਆ ਹੈ।