ਸ਼ਿਲਪਾ ਸ਼ੈਟੀ ਨੂੰ ਹੱਥ ਮਿਲਾਉਣਾ ਪਿਆ ਮਹਿੰਗਾ, ਵਾਰ ਵਾਰ ਕਹਿਣ 'ਤੇ ਸਖਸ਼ ਨੇ ਨਹੀਂ ਛੱਡਿਆ...


Updated: January 10, 2019, 9:50 AM IST
ਸ਼ਿਲਪਾ ਸ਼ੈਟੀ ਨੂੰ ਹੱਥ ਮਿਲਾਉਣਾ ਪਿਆ ਮਹਿੰਗਾ, ਵਾਰ ਵਾਰ ਕਹਿਣ 'ਤੇ ਸਖਸ਼ ਨੇ ਨਹੀਂ ਛੱਡਿਆ...
ਸ਼ਿਲਪਾ ਸ਼ੈਟੀ ਨੂੰ ਹੱਥ ਮਿਲਾਉਣਾ ਪਿਆ ਮਹਿੰਗਾ, ਵਾਰ ਵਾਰ ਕਹਿਣ 'ਤੇ ਸਖਸ਼ ਨੇ ਨਹੀਂ ਛੱਡਿਆ...

Updated: January 10, 2019, 9:50 AM IST
ਡਾਂਸ ਰਿਐਲਿਟੀ ਹੰਟ ਸ਼ੋਅ ਸੁਪਰਡੈਂਸਰ ਅਧਿਆਇ 3 ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ ਵਿੱਚ ਗੀਤਾ ਮਾਤਾ, ਸ਼ਿਲਪਾ ਸ਼ੈਟੀ ਅਤੇ ਅਨੁਰਾਗ ਬਾਸੂ  ਤਿੰਨੇ ਇੱਕ ਵਾਰ ਫਿਰ ਜੱਜ ਬਣ ਕੇ ਸ਼ੋਅ ਵਿੱਚ ਆਏ ਹਨ। ਇਸ ਵਿੱਚ ਸ਼ੋਅ ਵਿੱਚ ਸ਼ਿਲਪਾ ਸ਼ੈਟੀ ਦੇ ਇਕ ਪ੍ਰਸ਼ੰਸਕ ਸਾਹਮਣੇ ਆ ਗਿਆ। ਉਸਨੇ ਸ਼ਿਲਪਾ ਨਾਲ ਹੱਥ ਮਿਲਾਊਣ ਦੀ ਬੇਨਤੀ ਕੀਤੀ। ਸ਼ਿਲਪਾ ਨੂੰ ਆਪਣੇ ਪ੍ਰਸ਼ੰਸਕ ਦੀ ਇਹ ਇੱਛਾ ਪੂਰੀ ਕਰਨੀ ਮਹਿੰਗੀ ਪੈ ਗਈ।

ਅਸਲ ਵਿੱਚ ਸ਼ੋਅ ਵਿੱਚ ਇੱਕ ਕੰਨਟੇਸਟੇਂਟ ਤਿੰਨਾਂ ਜੱਜਾਂ ਦੇ ਸਾਹਮਣੇ ਆਪਣਾ ਜਲਵਾ ਡਾਂਸ ਪੇਸ਼ ਕੀਤਾ। ਉੱਥੇ ਹੀ ਇੱਕ ਕੰਨਟੇਸਟੇਂਟ ਨੇ ਦੱਸਿਆ ਕਿ ਉਸਦੇ ਪਿਤਾ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।  ਉਹ ਇਸ ਸ਼ੋਅ ਵਿੱਚ ਆਏ ਹੋਏ ਹਨ ਤੇ ਉਨ੍ਹਾਂ ਨਾਲ ਹੱਥ ਮਿਲਊਣਾਂ ਚਾਹੁੰਦੇ ਹਨ।

ਇਸ ਤੋਂ ਬਾਅਦ ਕੰਨਟੇਸਟੇਂਟ  ਦੇ ਪਿਤਾ ਸ਼ਿਲਪਾ ਨਾਲ ਹੱਥ ਮਿਲਾਉਣ ਲਈ ਅੱਗੇ ਆਏ। ਇਕ ਵਾਰ ਸ਼ਿਲਪਾ ਨੇ ਆਪਣਾ ਹੱਥ ਅੱਗੇ ਵਧਾਇਆ ਤਾਂ ਕੰਨਟੇਸਟੇਂਟ ਦੇ ਪਿਤਾ ਨੇ ਸ਼ਿਲਪਾ ਦੇ ਹੱਥ ਨੂੰ ਫੜ ਲਿਆ। ਇਸ ਤੋਂ ਬਾਅਦ ਸ਼ਿਲਪਾ ਦਾ ਹੱਥ ਕੰਨਟੇਸਟੇਂਟ ਨੇ ਨਾ ਛੱਡਿਆ।ਇਸ ਦੌਰਾਨ ਸ਼ਿਲਪਾ ਨੇ ਕਿਹਾ, "ਸਰ ਤੁਸੀਂ ਕੀ ਕਰ ਰਹੇ ਹੋ ... .." ਪਰ ਕੰਨਟੇਸਟੇਂਟ ਦੇ ਪਿਤਾ ਸ਼ਿਲਪਾ ਦਾ ਹੱਥ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ ਸਨ।

 

 

First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...