Home /News /entertainment /

CBI to probe SSR death case: ਸੁਸ਼ਾਂਤ ਕੇਸ ਦੀ ਪੜਤਾਲ ਸੁਪ੍ਰੀਮ ਕੋਰਟ ਨੇ CBI ਨੂੰ ਸੌੰਪੀ

  • Share this:
    ਬਾਲੀਵੁੱਡ ਐਕ‍ਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਮਾਮਲੇ ਉੱਤੇ ਸੁਪਰੀਮ ਕੋਰਟ (Supreme Court) ਨੇ ਫੈਸਲਾ ਸੁਣਾਉਦੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਦੀ ਜਾਂਚ ਸੀ ਬੀ ਆਈ (CBI) ਕਰੇਗੀ। ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਦੇ ਮਾਮਲੇ ਵਿੱਚ ਪਟਨਾ ਵਿੱਚ ਦਰਜ ਐਫ ਆਈ ਆਰ (FIR) ਨੂੰ ਸੁਪਰੀਮ ਕੋਰਟ ਜਾਇਜ਼ ਠਹਿਰਾਇਆ ਹੈ। ਕੋਰਟ ਨੇ ਕਿਹਾ ਹੈ ਕਿ ਸੁਸਾਂਤ ਸਿੰਘ ਰਾਜਪੂਤ ਦੇ ਮਾਮਲੇ ਦੀ ਜਾਂਚ ਸੀ ਬੀ ਆਈ ਕਰੇਗੀ। ਸੁਪਰੀਮ ਕੋਰਟ ਨੇ ਸੀ ਬੀ ਆਈ ਦੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਜਾਂਚ ਵਿਚ ਸਹਿਯੋਗ ਦੇਣ ਦਾ ਆਦੇਸ਼ ਦਿੱਤਾ ਹੈ।

    ਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਨੂੰ ਕਿਹਾ ਹੈ ਕਿ ਸਾਰੇ ਦਸਤਾਵੇਂਜ ਸੀ ਬੀ ਆਈ ਨੂੰ ਸੌਂਪ ਦੇਵੇ ਤਾਂ ਕਿ ਨਿਰਪੱਖ ਜਾਂਚ ਹੋ ਸਕੇ।ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਅੱਗੇ ਕੋਈ ਵੀ ਐਫ ਆਈ ਆਰ ਇਸ ਮਾਮਲੇ ਵਿਚ ਦਰਜ ਹੁੰਦੀ ਹੈ ਤਾਂ ਸੀ ਬੀ ਆਈ ਹੀ ਉਸ ਨੂੰ ਵੇਖੇ ਗਈ।ਸੁਸ਼ਾਤ ਸਿੰਘ ਰਾਜਪੂਤ ਕੇਸ ਵਿਚ ਰਿਆ ਚੱਕਰਵਰਤੀ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ ਬਿਹਾਰ ਵਿਚ ਦਰਜ ਐਫ ਆਈ ਆਰ ਨੂੰ ਜਾਇਜ਼ ਕਿਹਾ ਹੈ।
    Published by:Anuradha Shukla
    First published:

    Tags: Case, Supreme Court, Sushant Singh Rajput

    ਅਗਲੀ ਖਬਰ